ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ
ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਛੇ ਮਹੀਨੇ ਤੋਂ ਲਾਪਤਾ ਧੀ ਦੀ ਭਾਲ ਲਈ ਦਰ ਦਰ ਭਟਕ ਰਹੇ ਮਾਪੇ ਜੰਗਲ ਚ ਮਿਲੀ ਮੋਬਾਇਲ ਤੋਂ ਹੋ ਗਏ ਵੱਡੇ ਖੁਲਾਸੇ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਮਾਂ ਦਾ ਕਹਿਣਾ ਹੈ ਕਿ ਮੇਰੀ ਬੇਟੀ ਕੀ ਸਾਲ ਦੀ ਹੈ ਜੋ ਕਿ ਛੇ ਮਹੀਨੇ ਹੋ ਗਏ ਹਨ ਤੇ
ਮੇਰੀ ਲੜਕੀ ਲਾਪਤਾ ਹੈ ਤੇ ਅਸੀਂ ਉਸ ਦੀ ਭਾਲ ਲਈ ਪੁਲੀਸ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਹੈ ਪਰ ਪੁਲੀਸ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ ਮਾਪਿਆਂ ਦਾ ਹੋਇਆ ਰੋ ਰੋ ਕੇ ਬੁਰਾ ਹਾਲ ਕਹਿਣਾ ਹੈ ਕਿ ਸਾਡੀ ਲੜਕੀ ਦੀ ਉਮਰ ਇੱਕੀ ਸਾਲ ਹੈ ਨਾਂ ਬਬੀਤਾ ਹੈ ਉਸ ਦਾ ਬੁਆਏਫ੍ਰੈਂਡ ਵੀ ਹੈ ਉਸ ਬਾਰੇ ਸਾਨੂੰ ਸਾਰਾ ਪਤਾ ਸੀ
ਜੋ ਉਸ ਦਾ ਬੁਆਏਫ੍ਰੈਂਡ ਉਸ ਦਾ ਨਾਮ ਸਾਹਿਲ ਹੈ ਉਹ ਉਸ ਦੇ ਨਾਲ ਹੀ ਰਹਿੰਦਾ ਸੀ ਸਾਨੂੰ ਉਸ ਤੇ ਵਿਸ਼ਵਾਸ ਸੀ ਕਿਉਂਕਿ ਉਸ ਨੇ ਕਿਹਾ ਸੀ ਕਿ ਮੈਂ ਇਸ ਦੇ ਨਾਲ ਵਿਆਹ ਵੀ ਕਰਵਾਉਣਾ ਹੈ ਇਸ ਦੇ ਚਲਦਿਆਂ ਜਦੋਂ ਸਾਡੀ ਲੜਕੀ ਲਾਪਤਾ ਹੋ ਗਈ ਹੈ ਉਸ ਨੂੰ ਲੱਭਣ ਵਿਚ ਸਾਰਿਆਂ ਨੇ ਸਹਿਯੋਗ ਦਿੱਤਾ ਪਰ ਪੁਲੀਸ ਅਧਿਕਾਰੀ ਇਸ ਤੇ
ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਅਸੀਂ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹਾਂ ਸਾਡੀ ਲੜਕੀ ਦੇ ਕੋਲ ਸਿਰਫ ਮੋਬਾਇਲ ਫੋਨ ਦਾ ਸੀ ਹੋਰ ਕੁਝ ਨਹੀਂ ਤੇ ਉਸ ਨੇ ਜੋ ਵੀ ਛੱਡ ਦਿੱਤੀ ਹੈ ਕੁਝ ਕੁ ਟੈਮ ਹੋ ਗਿਆ ਤੇ ਉਹ ਜੌਬ ਛੱਡੀ ਨੂੰ ਅਸੀਂ ਆਪਣੀ ਲੜਕੀ
ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੇਸ਼ਾਨ ਹਾਂ ਕਿਉਂਕਿ ਸਾਡੀ ਲੜਕੀ ਮਿਲ ਨਹੀਂ ਰਹੀ ਪੁਲੀਸ ਉਸ ਤੇ ਕੋਈ ਵੀ ਦੇਖ ਰੇਖ ਨਹੀਂ ਕਰ ਰਹੇ ਨਾ ਹੀ ਉਹ ਲੱਭ ਰਹੇ ਹਨ ਸਾਨੂੰ ਇਸ ਬਾਰੇ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੈ ਇਸ ਲਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਲੜਕੀ ਸਾਨੂੰ ਜਲਦ ਹੀ ਵਾਪਸ ਦਿਵਾਈ ਜਾਵੇ ਜਾਂ ਲੱਭਣ ਵਿੱਚ ਸਾਡੀ ਮਦਦ ਕੀਤੀ ਜਾਵੇ