ਪੂਰੀ ਜਾਣਕਾਰੀ ਸੀਟ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜੇਕਰ ਤੁਹਾਡੇ ਜੋੜਾਂ ਵਿਚ ਦਰਦ ਹੁੰਦਾ ਹੈ ਖੂਨ ਦੀ ਕਮੀ ਹੈ ਜਾਂ ਕੈਲਸ਼ੀਅਮ ਦੀ ਕਮੀ ਹੈ ਤਾਂ ਇਸ ਲਈ ਤੁਹਾਨੂੰ ਸਭ ਤੋਂ ਵਧੀਆ ਅਤੇ ਦੇਸੀ ਨੁਸਖਾ ਦੱਸਣ ਜਾ ਰਹੇ ਹਨ
ਜਿਸ ਦੀ ਮਦਦ ਨਾਲ ਤੁਸੀਂ ਜੋਡ਼ਾਂ ਦਾ ਦਰਦ ਕੁਝ ਦਿਨਾਂ ਵਿੱਚ ਹੀ ਠੀਕ ਕਰ ਲਵਾਂਗੇ ਇਸ ਲਈ ਤੁਹਾਨੂੰ ਸਭ ਤੋਂ ਪਹਿਲੇ ਮੇਥੀ ਦੇ ਬੀਜ ਦੀ ਜ਼ਰੂਰਤ ਪਵੇਗੀ ਇਸ ਦੇ ਨਾਲ ਕਾਲੀ ਜੀਰੀ ਦੀ ਵਰਤੋਂ ਕਰੋ ਤੀਜੇ ਅਤੇ ਆਖ਼ਰੀ ਚੀਜ਼ ਹੈ ਅਜਵਾਇਨ
ਇਸ ਨੂੰ ਬਣਾਉਣ ਦੀ ਵਿਧੀ ਦੱਸ ਦੇਈਏ ਪੰਜ ਚਮਚ ਮੇਥੇ ਦੋ ਚਮਚ ਅਜਵਾਇਣ ਅਤੇ ਇੱਕ ਚੱਮਚ ਕਾਲੀ ਜੀਰੀ ਲੈਣੀ ਹੈ ਇਸ ਤੋਂ ਬਾਅਦ ਕੜਾਹੀ ਵਿਚ ਹਲਕੀ ਅੱਗ ਤੇ ਮਿੱਥਿਆ ਨੂੰ ਭੁੰਨ ਲਵੋ ਅਤੇ ਜ਼ਮੀਨ ਨੂੰ ਵੀ ਬੰਨ੍ਹ ਲਵੋ ਅਸੀਂ ਅਜਿਹੀ ਵਿਧੀ
ਪੂਰੀ ਕਰਨ ਤੋਂ ਬਾਅਦ ਤੁਸੀਂ ਨਾਂ ਦਾ ਚੂਰਨ ਬਣਾ ਲਵੋ ਅਤੇ ਇਸ ਨੂੰ ਸਟੋਰ ਕਰਕੇ ਰੱਖ ਲਵੋ ਅਤੇ ਇਸ ਦਾ ਸੇਵਨ ਕਰਨ ਤੁਸੀਂ ਦੇਖੋਗੇ ਕਿ ਤੁਹਾਡੇ ਸਰੀਰ ਮਜ਼ਬੂਤ ਹੋ ਜਾਵੇਗਾ ਤੁਹਾਡੀਆਂ ਤੇ ਪੈਰਾਂ ਵਿੱਚ ਦਰਦ ਵੀ ਖ਼ਤਮ ਹੋ ਜਾਵੇਗਾ ਕੈਲਸ਼ੀਅਮ ਦੀ ਵੀ ਕਮੀ ਦੂਰ ਹੋ ਜਾਵੇਗੀ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ