ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ
ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਲੋਕ ਬਹੁਤ ਸਾਰੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਹਨ। ਜਿਵੇਂ ਕਿ ਅੱਜ ਕੱਲ੍ਹ ਲੋਕਾਂ ਨੂੰ ਕਿਡਨੀ ਦੀਆਂ ਕਾਫੀ ਬਿਮਾਰੀਆਂ ਲੱਗ ਰਹੀਆਂ ਹਨ।ਦੋਸਤੋ ਇਨ੍ਹਾਂ ਬਿਮਾਰੀਆਂ ਕਾਰਨ ਸਾਡਾ
ਸਰੀਰ ਪਹਿਲਾਂ ਹੀ ਕੁਝ ਲੱਛਣ ਦੇਣ ਲੱਗ ਜਾਂਦਾ ਹੈ।ਪਰ ਸਾਨੂੰ ਕਈ ਵਾਰ ਇਹ ਲੱਛਣ ਸਮਝ ਨਹੀਂ ਆਉਂਦੇ।ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਲੱਛਣ ਦੱਸਣ ਜਾ ਰਹੇ ਹਾਂ।ਦੋਸਤੋ ਜੇਕਰ ਤੁਹਾਡੇ ਪੈਰਾ ਦੇ ਵਿੱਚ ਕਾਫ਼ੀ ਸਮੇਂ ਤੋਂ ਸੋਜ਼ਿਸ਼ ਬਣੀ ਹੋਈ ਹੈ ਤਾਂ ਤੁਹਾਡੀ ਕਿਡਨੀ ਵਿੱਚ ਖ਼ਰਾਬੀ ਹੋ ਸਕਦੀ ਹੈ।
ਹਾਲਾਂਕਿ ਪੈਰਾਂ ਵਿੱਚ ਸੋਜ਼ ਕਿਸੇ ਹੋਰ ਬਿਮਾਰੀ ਕਾਰਨ ਵੀ ਆ ਸਕਦੀ ਹੈ।ਇਸਤੋਂ ਇਲਾਵਾ ਦੋਸਤੋ ਅੱਖਾਂ ਵਿੱਚ ਸੋਜ਼ ਰਹਿਣ ਦਾ ਮੁੱਖ ਕਾਰਨ ਕਿਡਨੀ ਵਿੱਚ ਖ਼ਰਾਬੀ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਜੇਕਰ ਕਿਡਨੀ ਵਿੱਚ ਕਿਸੇ ਤਰ੍ਹਾ ਦੀ ਖ਼ਰਾਬੀ ਹੈ ਤਾ ਤੁਹਾਨੂੰ ਅਨੀਮੀਆ ਦੀ ਸਮਸਿਆ ਆ ਸਕਦੀ ਹੈ।ਇਸ ਨਾਲ ਪਾਚਨ ਤੰਤਰ ਤੇ ਵੀ ਅਸਰ ਪੈਂਦਾ ਹੈ