ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ
ਹੋ ਸਕੇ। ਲੋਕਾਂ ਨੂੰ ਸਰਦੀ ਖਾਂਸੀ ਦੀ ਸਮੱਸਿਆ ਬਣੀ ਰਹਿੰਦੀ ਹੈ।ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾ ਨੂੰ ਗਰਮੀਆ ਦੇ ਮੌਸਮ ਵਿੱਚ ਵੀ ਸੁੱਕੀ ਖੰਘ ਲੱਗੀ ਰਹਿੰਦੀ ਹੈ।ਸੁੱਕੀ ਖੰਘ ਦੀ ਸਮੱਸਿਆ ਕਾਫੀ ਜ਼ਿਆਦਾ ਪਰੇਸ਼ਾਨੀ ਪੈਦਾ ਕਰਦੀ ਹੈ।ਦੋਸਤੋ ਅੱਜ ਅਸੀ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ
ਸੁੱਕੀ ਖੰਘ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕਦਾ ਹੈ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਪੰਜ ਕਾਲੀਆਂ ਮਿਰਚਾਂ ਲਵੋ ਅਤੇ ਇਸ ਨੂੰ ਕੁੱਟ ਕੇ ਥੋੜ੍ਹਾ ਬਰੀਕ ਕਰ ਲਵੋ। ਹੁਣ ਦੋਸਤੋ ਇੱਕ ਤਵੇ ਨੂੰ ਗਰਮ ਕਰ ਲਓ ਅਤੇ ਉਸ ਉੱਤੇ ਇੱਕ ਚਮਚ ਦੇਸੀ ਘਿਓ ਪਾ ਕੇ ਗਰਮ ਕਰ ਲਵੋ।ਜਦੋਂ ਘਿਓ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਕੁੱਟੀ
ਹੋਈ ਕਾਲੀ ਮਿਰਚ ਉਸ ਉੱਤੇ ਪਾ ਕੇ ਇਸ ਨੂੰ ਭੁੰਨ ਲਵੋ।ਭੁੰਨਣ ਤੋ ਬਾਅਦ ਇਸ ਨੂੰ ਤੁਸੀਂ ਕਿ ਘਿਓ ਦੇ ਵਿੱਚੋਂ ਕੱਢ ਲੈਣਾ ਹੈ ਅਤੇ ਇਹ ਤੁਹਾਡਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।ਇਸ ਨੂੰ ਤੁਸੀਂ ਖਾਣਾ ਖਾਣ ਦੇ ਇੱਕ ਘੰਟੇ ਬਾਅਦ ਆਪਣੇ ਮੂੰਹ ਵਿੱਚ ਰੱਖਕੇ ਚੂਸਣਾ ਹੈ।ਇਸ ਤਰ੍ਹਾਂ ਤੁਸੀਂ ਵੇਖੋਗੇ ਕਿ ਤੁਹਾਡੀ ਸੁੱਕੀ ਖੰਘ ਬਿਲਕੁਲ ਠੀਕ ਹੋ ਜਾਵੇਗੀ।