ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ
ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਵੀਡੀਓ ਵਿਚ ਇਕ ਨਵਾਂ ਵਿਆਹਿਆ ਜੋੜਾ ਸੀ। ਜੋ ਗੁਰੂ ਘਰੋਂ ਲਾਵਾਂ ਕਰਕੇ ਆਏ ਸੀ ਉਹ ਜਦੋਂ ਸਾਰੇ ਮੁੰਡੇ ਨੂੰ ਕਹਿਣ ਲੱਗੇ ਤੂੰ ਕੁੜੀ ਦਾ ਹੱਥ ਫੜ ਲੈ । ਤਾਂ
ਮੁੰਡੇ ਨੇ ਕੁੜੀ ਦਾ ਹੱਥ ਫੜਨਾ ਚਾਹਿਆ ਤਾਂ ਅੱਗਿਓਂ ਕੁੜੀ ਨੇ ਨਾਂਹ ਕਰ ਦਿੱਤੀ ਤੇ ਗੁੱਸਾ ਕਰ ਲਿਆ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਏਨੀ ਜ਼ਿਆਦਾ ਵਾਇਰਲ ਹੋ ਗਈ ਤਾਂ ਸਾਰੇ ਲੋਕ ਇਹ ਆਖ ਰਹੇ ਸਨ ਕਿ ਕੁੜੀ ਨੇ ਮੁੰਡੇ ਦੀ ਜਿੰਦਗੀ ਖਰਾਬ ਕਰ ਦਿੱਤੀ।
ਦੱਸ ਦੇਈਏ ਜਦੋਂ ਮੁੰਡੇ ਨਾਲ ਸਾਰੀ ਗੱਲਬਾਤ ਕੀਤੀ ਗਈ ਤਾਂ ਮੁੰਡੇ ਨੇ ਕਿਹਾ ਸਾਡਾ ਤਲਾਕ ਹੋ ਚੁੱਕਾ ਹੈ। ਤੇ ਅਸੀਂ ਕੁੜੀ ਨੂੰ ਨਹੀਂ ਰੱਖਿਆ। ਦੋਸਤੋ ਆਪਾਂ ਅਕਸਰ ਸੁਣਿਆ ਹੀ ਹੋਵੇਗਾ ਜੋ ਰੱਬ ਕਰਵਾਉਂਦਾ ਹੈ ਉਹ ਚੰਗਾ ਹੀ ਕਰਵਾਉਂਦਾ ਹੈ।
ਦੱਸ ਦਈਏ ਹੁਣ ਉਸ ਮੁੰਡੇ ਦੀ ਇੱਕ ਫੋਟੋ ਬਹੁਤ ਹੀ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿਚ ਤੁਸੀਂ ਦੇਖੋਗੇ ਉਸ ਮੁੰਡੇ ਨਾਲ ਇਕ ਨਵੀਂ ਵਿਆਹੀ ਕੁੜੀ ਐ। ਜੋ ਬਹੁਤ ਹੀ ਜਿਆਦਾ ਸੋਹਣੀ ਹੈ। ਹੋਰ ਜਾਣਕਾਰੀ ਜਾਨਣ ਦੇ ਲਈ video ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।