ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਦੋਸਤੋ ਅੱਜ ਤੁਹਾਡੇ ਸਾਹਮਣੇ ਤਮੰਨਾ ਸੋਨੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਇਲਾਹਾਬਾਦੀ ਬੈਂਕ ਵਿੱਚ ਬਹੁਤ ਵੱਡੀ ਅਫ਼ਸਰ ਨੇ ਉਸ ਨੇ ਆਪਣੀ ਲਾਈਫ ਅਤੇ ਗ੍ਰਸਤੀ ਸਵਾਰਨ ਵਿਚ ਬਹੁਤ ਠੋਕਰਾਂ ਖਾਧੀਆਂ ਨਹੀਂ ਉਨ੍ਹਾਂ ਨੇ
ਆਪਣੀ ਮਿਹਨਤ ਅਤੇ ਸੰਘਰਸ਼ ਦੇ ਨਾਲ ਆਪਣੇ ਦਾ ਇਕ ਚੰਗਾ ਨਾਮ ਬਣਾ ਦਿੱਤਾ ਸੀ ਪਰ ਉਸੇ ਸ਼ਖਸ ਨੇ ਉਸ ਨਾਲ ਧੋਖਾ ਕਰ ਕੇਸ ਦੀ ਲਾਈਫ ਨਸ਼ਟ ਕਰ ਦਿੱਤੀ ਤਮੰਨਾ ਸੋਨੀ ਦੇ ਘਰ ਵਿੱਚ ਉਸ ਦੇ ਪਿਤਾ ਹੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਸਨ
ਜਿਸ ਤੋਂ ਬਾਅਦ ਉਸਨੇ ਪੜ੍ਹਦੇ ਪੜ੍ਹਦੇ ਨੇ ਸੋਚਿਆ ਕਿ ਉਸ ਦੇ ਪਿਤਾ ਉਨ੍ਹਾਂ ਦੇ ਲਈ ਕੀ ਕੁਝ ਕਰਦੇ ਹਨ ਜਿਸ ਤੋਂ ਬਾਅਦ ਉਸ ਨੇ ਪੜ੍ਹਾਈ ਦੇ ਨਾਲ ਨਾਲ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਇੱਕ ਸਰਦਾਰ ਨਾਲ ਪਿਆਰ ਹੋ ਜਾਦਾਂ ਹੈ ਪਰ
ਉਸਦੇ ਘਰ ਦੀ ਨਹੀਂ ਮੰਨਦੇ ਕਿਉਂਕਿ ਸਰਦਾਰ ਹਾਈ ਲੈਵਲ ਕਲਾਸ ਦੇ ਪਰਿਵਾਰ ਵਿੱਚੋਂ ਸੀ ਪਰ ਤਮੰਨਾ ਮਿਡਲ ਕਲਾਸ ਫੈਮਿਲੀ ਵਿੱਚੋਂ ਸੀ ਇਸ ਕਰਕੇ ਉਸ ਦੇ ਘਰ ਦੇ ਨਹੀਂ ਮੰਨਦੇ ਸਨ ਪਰ ਕਰਦੇ ਕਰਾਉਂਦੇ ਉਨ੍ਹਾਂ ਦਾ ਅਖ਼ੀਰ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਹੋ ਜਾਂਦਾ ਹੈ ਪਰ
ਤਮੰਨਾ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਵਿਆਹ ਸਮੇਂ ਤੋਂ ਬਾਅਦ ਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਰ ਉਸ ਦੇ ਪਤੀ ਵੱਲੋਂ ਹਰ ਸਮੇਂ ਉਸ ਦਾ ਸਾਥ ਦਿੱਤਾ ਗਿਆ ਇਸ ਤੋਂ ਵੱਧ ਮਿਹਨਤ ਕਰਦਿਆਂ ਕਰਦਿਆਂ ਉਸ ਨੂੰ ਇਲਾਹਾਬਾਦ ਦੀ ਇਕ ਬੈਂਕ ਵਿਚ ਜੌਬ ਮਿਲ ਜਾਂਦੀ ਹੈ ਅਤੇ
ਉਸ ਦਾ ਪਤੀ ਵੇਟ ਲੂਜ਼ ਕੰਪਨੀ ਏ ਚਲਾਉਣਾ ਚਾਹੁੰਦੇ ਸਨ ਜਿਸ ਵਿੱਚ ਉਸ ਨੂੰ ਆਪਣੀ ਪਤਨੀ ਦੀ ਸਖ਼ਤ ਜ਼ਰੂਰਤ ਸੀ ਤੇ ਉਸ ਦੀ ਪਤਨੀ ਨੇ ਉਸ ਦਾ ਪੂਰਾ ਸਾਥ ਦਿੱਤਾ ਸੁਬ੍ਹਾ ਸ਼ਾਮ ਉਸ ਦੇ ਕੰਮ ਵਿੱਚ ਮਦਦ ਕਰਦੀ ਹੈ ਅਤੇ ਦਿਨ ਵੇਲੇ ਉਹ ਆਪਣੀ ਨੌਕਰੀ ਤੇ ਜਾਂਦੀ ਸੀ
ਦੂਜੀ ਸਾੜੋ ਆਪਣੇ ਪਤਨੀ ਹੋਣ ਦਾ ਫ਼ਰਜ਼ ਨਿਭਾਉਂਦੀ ਸੀ ਇਸ ਕੰਮ ਵਿੱਚ ਉਸ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸੀ ਇਕ ਕੋਕ ਪਤਨੀ ਦਾ ਫ਼ਰਜ਼ ਨਿਭਾ ਰਹੀ ਸੀ ਕਾਫੀ ਸਮੇਂ ਬਾਅਦ ਪਤੀ ਅਤੇ ਪਤਨੀ ਵਿੱਚ ਲੜਾਈ ਝਗੜੇ ਨੂੰ ਲੈ ਕੇ ਲੜਾਈ ਹੋਣ ਲੱਗੀ ਜਿਸ ਘਰ ਕੁਨਬੇ ਰਸਤੇ ਵਿੱਚ ਫਿੱਕ ਪੈ ਜਾਂਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।