ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਦੁਨੀਆ ਦੀ ਪਹਿਲੀ ਕੋਰੋਨਾ ਨੱਕ ਵਾਲੀ ਵੈਕਸੀਨ ਜੋ ਕਿਸੇ ਵੀ ਟੀਕਾ ਦਾ ਬੂਸਟਰ ਹੋ ਸਕਦੀ ਹੈ। ਅੱਜ ਦੀ ਦੂਜੀ ਵੱਡੀ ਖਬਰ ਬਿਜਲੀ ਦੀਆਂ ਤਾਰਾਂ ਵਿਚ ਜਾ ਫਸਿਆ ਜਹਾਜ਼ ਵਾਲ-ਵਾਲ ਬਚੇ ਯਾਤਰੀ।
ਅੱਜ ਦੀ ਤੀਜੀ ਵੱਡੀ ਖਬਰ ਭਾਰਤ ਬਾਇਓਟੈੱਕ ਪਹਿਲੀ ਨਾਸਕ ਕੋਵਿਡ ਵੈਕਸੀਨ ਕਰੇਗੀ ਲਾਜ। ਅੱਜ ਦੀ ਚੌਥੀ ਵੱਡੀ ਖਬਰ ਸਰਕਾਰ ਕਿਸਾਨਾਂ ਨੂੰ 2 ਕਰੋੜ ਤੱਕ ਦਾ ਕਰਜ਼ਾ ਦਿੰਦੀ ਹੈ ਇਸ ਲਈ ਤੁਹਾਨੂੰ ਸਿਰਫ ਕਰਨਾ ਪਵੇਗਾ ਇਹ ਕੰਮ।
ਅੱਜ ਦੀ ਪੰਜਵੀਂ ਵੱਡੀ ਖਬਰ ਸੋਨਾ ਖਰੀਦਣ ਵਾਲਿਆਂ ਲਈ ਖ਼ੁਸਖਬਰੀ ਕੀਮਤਾਂ ਚ ਲਗਾਤਾਰ ਗਿਰਾਵਟ ਇਹ ਸਭ ਤੋਂ ਘੱਟ ਰੇਟ। ਅੱਜ ਦੀ ਛੇਵੀਂ ਵੱਡੀ ਖਬਰ ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੁਣ ਪਨਤਾਲੀ ਹਜ਼ਾਰ ਪੋਸਟਾਂ ਤੇ ਹੋਵੇਗੀ
ssc gd ਕਾਂਸਟੇਬਲਾਂ ਦੀ ਭਰਤੀ ਜਲਦੀ ਕਰੋ। ਅੱਜ ਦੀ ਸੱਤਵੀਂ ਵੱਡੀ ਖਬਰ ਸਰਕਾਰੀ ਸਕੂਲਾਂ ਚ ਪੜ੍ਹਾਉਂਦੇ ਅਧਿਆਪਕਾਂ ਲਈ ਅਹਿਮ ਖਬਰ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਇਹ ਹੁਕਮ। ਅੱਜ ਦੀ ਅੱਠਵੀਂ ਵੱਡੀ ਖਬਰ ਜਲੰਧਰ ਚ
ਚੱਲੀਆਂ ਗੋਲੀਆਂ ਬਾਊਸਰ ਦੀ ਹੋਈ ਮੌਤ ਲੋਕਾਂ ਵਿੱਚ ਸਹਿਮ ਦਾ ਮਾਹੌਲ। ਹੋਰ ਖਬਰਾਂ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।