ਇਸ ਸਮੇਂ ਦੀ ਬਹੁਤ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਅੱਤੇ ਪਰੇਸ਼ਾਨ ਹੋ ਜਾਵੋਗੇ ਕਿਉਂਕਿ ਖ਼ਬਰ ਹੀ ਇਹੋ ਜਿਹੀ ਐ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇ ਕਿ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਅਤੇ
ਤੁਸੀਂ ਸੋਚਣ ਉੱਤੇ ਮਜਬੂਰ ਹੋ ਜਾਵੋਗੇ ਆਪ ਵਿੱਚ ਅੱਜ-ਕੱਲ੍ਹ ਲੋਕਾਂ ਦੇ ਵਿੱਚ ਇਨਸਾਨੀਅਤ ਕਿਉਂ ਨਹੀਂ ਬਚੀ ਇਹ ਲੋਕ ਕਿਹੜੇ ਰਾਹ ਤੇ ਤੁਰ ਪਏ ਹਨ ਇਹਨਾਂ ਨੂੰ ਬਿਲਕੁਲ ਵੀ ਪਰਵਾਹ ਨਹੀਂ ਰਹੀ ਆਪਣਿਆਂ ਦੀ ਇਹ ਬਿਨਾ ਸੋਚੇ ਹੀ ਬਹੁਤ ਵੱਡੇ
ਕਦਮ ਚੁੱਕ ਲੈਂਦੇ ਹਨ ਅਤੇ ਕਈ ਵਾਰ ਅਜਿਹੇ ਕਦਮ ਚੁੱਕ ਲੈਂਦੇ ਹਨ ਜਿਸ ਤੋਂ ਬਾਅਦ ਵਿੱਚ ਭੁਗਤਦਾ ਹੈ ਅਤੇ ਇਕ ਨੌਜਵਾਨ ਨੇ ਕੀਤਾ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਇੱਕ ਨੌਜਵਾਨ ਦਾ ਵਿਆਹ ਹੋਇਆ ਸੀ ਅਤੇ
ਉਹ ਦੁਬਈ ਦੇ ਵਿੱਚ ਰਹਿੰਦਾ ਸੀ ਜਦ ਕਿ ਉਸ ਦੀ ਪਤਨੀ ਪੰਜਾਬ ਦੇ ਸਹੁਰੇ ਪਰਿਵਾਰ ਦੇ ਦਾ ਰਹਿੰਦੀ ਸੀ ਸਹੁਰਾ ਪਰਿਵਾਰ ਉਸ ਨੂੰ ਕਾਫੀ ਤੰਗ ਪ੍ਰੇਸ਼ਾਨ ਕਰਦਾ ਸੀ ਜਿਸਤੋ ਮਗਰੋਂ ਤੰਗ ਹੋ ਕੇ ਆਪਣੇ ਘਰ ਚਲੇ ਜਾਂਦੀ ਹੈ ਤੇ ਵੱਡੇ ਨੂੰ ਇਹ ਗੱਲ ਪਤਾ ਲਗਦੀ ਹੈ
ਦਾ ਮੁੰਡਾ ਪੰਜਾਬ ਵਾਪਸ ਆ ਜਾਂਦਾ ਹੈ ਅਤੇ ਬਿਨਾਂ ਕੁੱਝ ਸੋਚੇ ਸਮਝੇ ਆਪਣੀ ਘਰਵਾਲੀ ਨੂੰ ਲੈਣ ਦਾ ਹੈ ਜਿੱਥੇ ਉਸਦਾ ਸਾਲ਼ਾ ਅਤੇ ਉਸ ਦਾ ਸਹੁਰਾ ਵੀ ਹੁੰਦੇ ਹਨ ਅਤੇ ਉਹ ਇਸ ਗੁੱਸੇ ਵਿਚ ਜਾਂ ਆਪਣੇ ਹੇ ਅਤੇ ਸਹੁਰੇ ਦੇ ਉੱਪਰ ਹਮਲਾ ਕਰ ਦਿੰਦਾ ਹੈ
ਇਹ ਹਮਲਾ ਇੰਨਾ ਭਿਆਨਕ ਸੀ ਕਿ ਕਈਆਂ ਦੇ ਗੰਭੀਰ ਸੱਟਾਂ ਲਗਦੀਆਂ ਹਨ ਕਈਆਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਹੈ ਜਿਸ ਤੋਂ ਮਗਰੋਂ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ