ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿਚ ਮੁੰਡੇ ਕੁੜੀਆਂ ਬਾਹਰਲੇ ਦੇਸ ਜਾ ਰਹੇ ਹਨ , ਕਿਉਂਕਿ ਉਹ ਆਪਣਾ ਇਕ ਵਧੀਆ ਜੀਵਨ ਬਤੀਤ ਕਰ ਸਕਣ , ਓਥੇ ਜਾਕੇ ਉਹਨਾਂ ਨੂੰ ਬਹੁਤ ਹੀ ਜਿਆਦਾ ਮਿਹਨਤ ਕਰਨੀ ਪੈਂਦੀ ਹੈ , ਬਹੁਤ ਸਾਰੇ ਮੁੰਡੇ ਕੁੜੀਆਂ
ਪੰਜਾਬ ਵਾਪਿਸ ਆਕੇ ਆਪਣੇ ਪਰਿਵਾਰ ਨੂੰ ਸੁਰਪ੍ਰਾਈਜ਼ ਦਿੰਦੇ ਹਨ , ਹੁਣ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿਚ ਇਕ ਕੁੜੀ ਆਪਣੇ ਘਰੇ ਕਰੀਮਾ ਵੇਚਣ ਵਾਲੀ ਬਣਕੇ ਆਉਂਦੀ ਹੈ। ਜਦੋ ਘਰ ਵਾਲੇ ਕਹਿੰਦੇ ਹਨ ਕੇ ਅਸੀਂ ਕਰੀਮ ਨਹੀਂ ਲੈਣੀ ਤਾ ਜਦੋ ਕੁੜੀ ਆਪਣਾ ਮਾਸਕ ਲਾਉਂਦੀ ਹੈ ਤਾ ਦਾਦੀ ਉਸਨੂੰ ਘੁੱਟ ਕਰ ਜੱਫੀ ਪਾਉਂਦੀ ਹੈ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ
https://youtu.be/50jduPxOtsY
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ