ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਚਮਕ ਤੂ ਜਾਣ ਜੋ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਚ ਕਾਫੀ ਉਤਸ਼ਾਹ ਵੀ ਹੁੰਦਾ ਹੈ ਅ
ਹਾਸੇ ਮਜ਼ਾਕ ਵਾਲੀਆਂ ਵੀ ਵੀਡਿਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਤੋਂ ਬਾਅਦ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੇ ਜਿੱਥੇ ਇਕ ਚੋਰ ਵੱਲੋਂ ਟ੍ਰੇਨ ਵਿਚ ਕਿਸੇ ਸਵਾਰੀ ਤੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ
ਜਿਸ ਦੌਰਾਨ ਜਦੋਂ ਹੀ ਉਹ ਚੋਰ ਨੇ ਖਿੜਕੀ ਵਿੱਚ ਦੀ ਹੱਥ ਪਾਇਆ ਤਾਂ ਉਸ ਵਿਅਕਤੀ ਨੇ ਉਸ ਦਾ ਹੱਥ ਫੜ ਲਿਆ ਅਤੇ ਨਾਲ ਹੀ ਹੋਰ ਬੈਠੇ ਕੁਝ ਵਿਅਕਤੀਆਂ ਨੇ ਦੂਜੀ ਵਾਰ ਵੀ ਉਸ ਦੀ ਖਿੜਕੀ ਵਿਚਦੀ ਫੜ ਲਈ ਜਿਸ ਦੌਰਾਨ ਥੋੜ੍ਹੇ ਸਮੇਂ
ਵਾਲੀ ਟਰੇਨ ਉਥੋਂ ਚੱਲ ਪੈਂਦੀ ਹੈ ਚੋਰ ਵੱਲੋਂ ਬਾਂਹ ਛੁਡਾਉਣ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਸ ਦੀ ਬਾਂਹ ਨਾ ਛੱਡਿਓ ਕਿਉਂਕਿ ਚੋਰ ਨੂੰ ਪਤਾ ਸੀ ਜੇਕਰ ਉਸ ਦੀ ਬਾਂਹ ਛੱਡ ਜਨਕ ਬਿਤਾਊਂ ਚਲਦੀ ਟ੍ਰੇਨ ਵਿਚ ਡਿੱਗ ਕੇ ਮਰ ਜਾਵੇਗਾ
ਜਿਸ ਦੌਰਾਨ ਲਗਾਤਾਰ ਉਸ ਸਟੋਰ ਵੱਲੋਂ ਕਿਹਾ ਜਾ ਰਹੇ ਸੀ ਕਿ ਉਸ ਦੀਆਂ ਬਾਹਾਂ ਨਾ ਛੱਡਿਓ ਨਹੀਂ ਤਾਂ ਉਹ ਹਮੇਸ਼ਾਂ ਲਈ ਚਾਹ ਜਾਏਗਾ ਇਸ ਘਟਨਾ ਨੂੰ ਕਿਸੇ ਵਿਅਕਤੀ ਵੱਲੋਂ ਵੀਡਿਓ ਦੇ ਰੂਪ ਵਿੱਚ ਸੋਸ਼ਲ ਮੀਡੀਆ ਤੇ ਪਾ ਦਿੱਤਾ ਗਿਆ ਸੀ
ਜਿਸ ਵਿੱਚ ਜੋ ਸਰ੍ਹੇਆਮ ਤਾਕੀ ਵਿੱਚ ਲਮਕਦਾ ਨਜ਼ਰ ਆ ਰਿਹਾ ਸੀ ਅਤੇ ਜੰਗਲੇ ਨੂੰ ਮੂੰਹ ਨਾਲ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਵਿਅਕਤੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਖ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।