ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਭਗਵੰਤ ਮਾਨ ਦੇ ਵਲੋਂ ਕਿਹਾ ਜਾਂਦਾ ਹੈ ਕੇ ਜਿਹੜਾ ਕਾਂਗਰਸ ਦਾ ਮੁਖ ਮੰਤਰੀ ਸੀ ਪਿਛਲੇ ਤਿੰਨ ਮਹੀਨੇ , ਉਹ ਕਹਿੰਦਾ ਸੀ ਕੇ ਮੈ ਪੀ ਐਚ ਡੀ ਕਰਨ ਦੇ ਲਈ ਬਾਹਰ ਗਿਆ ਸੀ , ਉਹਨਾਂ ਨੇ ਕਿਹਾ ਕੇ ਦੇਖਦੇ ਆ ਕੇ ਉਹਨਾਂ ਨੇ ਕੀ ਕੀ ਸਿੱਖਿਆ ਹੈ।
ਓਹਨਾ ਨੇ ਕਿਹਾ ਕੇ ਇਸ ਤੋਂ ਬਾਅਦ ਉਸਨੂੰ ਅਮਰੀਕਾ ਵੀ ਭੇਜ ਦਿਆ ਕਰਾਂਗੇ। ਉਹਨਾਂ ਨੇ ਕਿਹਾ ਕੇ ਬਤੀਜੇ ਦਾ ਨਾਮ ਲੈਕੇ ਖਜਾਨੇ ਮਿਲਦੇ ਨੇ ਕੋਰੁ ਆਲੇ। ਉਹਨਾਂ ਨੇ ਕਿਹਾ ਕੇ ਜਦੋ ਕੋਈ ਸੀ ਬੋਲਦਾ ਹੈ ਤਾ ਉਸਨੂੰ ਪਹਿਲਾ ਸੋਚਣਾ ਚਾਹੀਦਾ ਹੈ ਹੈ ਉਹ ਕੀ ਬੋਲ ਰਿਹਾ ਹੈ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ