ਦਸਿਆ ਜਾ ਰਿਹਾ ਹੈ ਕਿ ਕੁੜੀਆਂ ਜਦੋਂ ਚੰਡੀਗੜ ਵਰਗੇ ਸ਼ਹਿਰ ਦੇ ਵਿਚ ਜਾਂਦੀਆ ਹਨ ਤਾਂ ੳੁੱਥੇ ਰਹਿ ਕੇ ਕੁੜੀਆਂ ਗ ਲ ਤ ਕੰਮਾ ਦੇ ਵਿਚ ਕਿਵੇਂ ਪੈ ਜਾਂਦੀਆ ਹਨ। ੳੁਸ ਸਭ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਨੌਜਵਾਨੀ ਪੀੜੀ ਜਿਹੜੀ ਕਿ
ਸੁਪਨੇ ਅਨੇਕਾ ਲੈ ਕੇ ਆਉਂਦੇ ਹਨ ਅਜ ਦੇ ਸਮੇ ਦੇ ਵਿਚ ਕਿਸਮਤ ਚਮਕਾਓਣ ਦੇ ਲਈ ਜਾਂਦੇ ਹਨ ਦਸਿਆ ਜਾ ਰਿਹਾ ਹੈ ਕਿ ਇਕ ਕੁੜੀ ਜਿਹੜੀ ਅਜ ਤੋ ਕੁਝ ਸਮਾ ਪਹਿਲਾ ਚੰਡੀਗੜ ਸ਼ਹਿਰ ਜਾਂਦੀ ਹੈ ਜਿਸਦੇ ਵਲੋਂ ੳੁਸ ਦੇ ਸਟਰਗਲ ਸਮੇ ਜੋ ਕੁਝ ਹੋਇਆ
ੳੁਸ ਦੇ ਬਾਰੇ ਬਿਆਨ ਕਰ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਕਰਮਾ ਦੇ ਨਾਲ ਲੜਨਾ ਵੀ ਦਲੇਰੀ ਨਾਲ ਪੈਂਦਾ ਹੈ ਜਦੋਂ ਪ੍ਰਾਇਵੇਟ ਅਦਾਰੇ ਕੁੜੀਆਂ ਦੀ ਤਨਖਾਹ ਮਾਰ ਲੈਣ ੳੁਸ ਦੇ ਬਾਦ ਕੁੜੀਆ ਪੈਸੇ ਦੇ ਲਈ ਜਾ ਐਸ਼ੋ ਅਰਾਮ ਦੀ
ਜਿੰਦਗੀ ਦੇ ਲਈ ਕਈ ਵਾਰ ਕੁਝ ਅਜਿਹੇ ਫੈਸਲੇ ਲੈਣੇ ਪੈ ਜਾਂਦੇ ਹਨ ਜਿਸ ਦੇ ਬਾਦ ੳੁਸ ਦਾ ਨਤੀਜਾ ਸਹੀ ਨਹੀਂ ਨਿਕਲਦਾ ਕਿਹਾ ਜਾ ਰਿਹਾ ਹੈ ਕਿ ਜਦੋ ਇੱਧਰ ਆਏ ਸਨ ਤਾ ਕੁਝ ਕੁ ਪੈਸੇ ਤੇ ਕੁਝ ਸਮਾਨ ਲੈ ਕੇ ਆਏ ਸਨ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ