ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ
ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਸਾਡੇ ਚਿਹਰੇ ਦੇ ਮੁਤਾਬਿਕ ਸਾਡੀ ਗਰਦਨ ਕਾਲੀ ਨਜ਼ਰ ਆਉਂਦੀ ਹੈ।ਗਰਦਨ ਉੱਤੇ ਮੈਲ਼ ਹੋਣ ਕਾਰਣ ਇਸਦਾ ਰੰਗ ਥੋੜ੍ਹਾ ਕਾਲਾ ਹੋ ਜਾਂਦਾ ਹੈ ਜੋ ਦੇਖਣ ਵਿੱਚ ਸਹੀ ਨਹੀਂ ਲੱਗਦਾ। ਕਈ ਵਾਰ ਧੁੱਪ ਦੇ ਕਾਰਨ ਗਰਦਨ ਦਾ ਰੰਗ ਸਾਵਲਾ ਹੋ ਜਾਂਦਾ ਹੈ।ਦੋਸਤੋ ਅੱਜ ਅਸੀਂ ਇੱਕ ਬਹੁਤ ਹੀ ਕਾਰਗਰ ਘਰੇਲੂ
ਨੁਸਖਾ ਦਸਾਂਗੇ ਜਿਸਦਾ ਇਸਤੇਮਾਲ ਕਰਕੇ ਗਰਦਨ ਦੇ ਰੰਗ ਨੂੰ ਚਿਹਰੇ ਦੇ ਰੰਗ ਅਨੁਸਾਰ ਕੀਤਾ ਜਾ ਸਕਦਾ ਹੈ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਅੱਧਾ ਨਿੰਬੂ ਲੈ ਲੈਣਾ ਹੈ ਅਤੇ ਉਸ ਤੇ ਨਮਕ ਲਗਾ ਕੇ ਆਪਣੇ ਗਰਦਨ ਦੀ ਮਸਾਜ ਕਰਦੇ ਹੋਏ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ।ਇਸ ਤੋਂ ਬਾਅਦ ਆਪਣੀ ਗਰਦਨ ਨੂੰ ਕੱਪੜੇ ਦੇ ਨਾਲ ਸਾਫ
ਕਰ ਲਵੋ।ਹੁਣ ਇੱਕ ਕਟੋਰੀ ਵਿੱਚ ਤੁਸੀਂ ਅੱਧਾ ਚੱਮਚ ਕੋਲਗੇਟ ਇੱਕ ਚੱਮਚ ਐਲੋਵੇਰਾ ਜੈੱਲ ਅਤੇ ਇੱਕ ਚਮਚ ਗਲਿਸਰੀਨ ਮਿਲਾ ਕੇ ਪੇਸਟ ਤਿਆਰ ਕਰ ਲਵੋ।ਇਸ ਪੇਸਟ ਨੂੰ ਤੁਸੀਂ ਸਾਫ ਕੀਤੀ ਹੋਈ ਗਰਦਨ ਉੱਤੇ ਲਗਾ ਲੈਣਾ ਹੈ ਅਤੇ ਲੱਗਭਗ 15 ਮਿੰਟ ਦੇ ਲਈ ਲੱਗੇ ਰਹਿੱਣ ਦੇਣਾ ਹੈ।ਇਸ ਤੋਂ ਬਾਅਦ ਅਸੀਂ ਸਾਫ ਪਾਣੀ ਦੇ ਨਾਲ
ਆਪਣੀ ਗਰਦਨ ਨੂੰ ਸਾਫ ਕਰ ਸਕਦੇ ਹੋ। ਦੋਸਤੋ ਜੇਕਰ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਇਸ ਨੂੰ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਜਲਦੀ ਇਸਦਾ ਰਿਜ਼ਲਟ ਦੇਖਣ ਨੂੰ ਮਿਲ ਜਾਵੇਗਾ। ਇਸ ਵਿੱਚ ਮੌਜੂਦ ਸਮੱਗਰੀ ਗਰਦਨ ਤੇ ਜੰਮੀ ਮੈਲ ਨੂੰ ਖਤਮ ਕਰਕੇ ਇਹ ਸਾਫ਼ ਕਰ ਦੇਵੇਗੀ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਆਪਣੀ ਗਰਦਨ ਦੇ ਰੰਗ ਨੂੰ ਗੋਰਾ ਕੀਤਾ ਜਾ ਸਕਦਾ ਹੈ।