ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਨ ਦੋਸਤੋ ਤੁਸੀਂ ਜਾਣਦੇ ਹੋ ਭਾਰਤ ਅਤੇ ਪਾਕਿਸਤਾਨ ਵਿੱਚ ਵਾਡਰਾ ਉਪਰ ਲਗਾਤਾਰ ਗੋਲਾਬਾਰੀ ਕੀਤੀ ਜਾਂਦੀ ਹੈ ਉਥੇ ਹੀ ਚੀਨ ਅਤੇ ਅਮਰੀਕਾ ਵਿੱਚ ਵੀ ਸਮੇਂ ਸਮੇਂ ਤੇ ਯੁੱਧ ਚਲਦੇ ਹੀ ਰਹਿੰਦੇ ਹਨ
ਜਿਸ ਦੇ ਚਲਦਿਆਂ ਚੀਨ ਨੇ ਕਈ ਤਰ੍ਹਾਂ ਦੇ ਘਾਤਕ ਹਥਿਆਰ ਵੀ ਬਣਾਏ ਹੋਏ ਹਨ ਉਥੇ ਹੀ ਅਮਰੀਕਾ ਕੋਲ ਵੀ ਬਹੁਤ ਹੀ ਤਰ੍ਹਾਂ ਦੇ ਘਾਤਕ ਹਥਿਆਰ ਪੁੱਜ ਜਾਂਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਹਜ਼ਾਰ ਹੈ ਕਿ ਚੀਨ ਨੇ ਬੱਦਲਾਂ ਉੱਪਰ ਘਾਤਕ ਹਥਿਆਰ ਤਾਇਨਾਤ ਕਰ ਦਿੱਤੇ ਹਨ ਕਿਹਾ ਜਾਂਦਾ ਹੈ
ਚੀਨ ਨੇ ਸੌ ਲੜਾਕੂ ਜਹਾਜ਼ ਬੰਬਾਰੀ ਦੇ ਤੌਰ ਤੇ ਲਿਆਉਂਦੇ ਹਨ ਵੱਖ ਵੱਖ ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਅਮਰੀਕਾ ਦੇ ਜੰਗੀ ਬੇੜੇ ਪਹੁੰਚ ਚੁੱਕੇ ਹਨ ਸੰਭਾਵਨਾ ਜ਼ਾਹਿਰ ਕੀਤੀ ਜਾਂਦੀ ਹੈ ਕਿ ਇਸ ਦਾ ਮੇਨ ਮਕਸਦ ਤਾਲਿਬਾਨ ਨੂੰ ਤਬਾਹ ਕਰਨਾ ਹੈ
ਫੌਜੀ ਮਸ਼ਕਾਂ ਦੀ ਆੜ ਵਿਚ ਜਿਹੜੀ ਬੰਬਾਰੀ ਕੀਤੀ ਜਾ ਰਹੀ ਹੈ ਅਸਲ ਵਿਚ ਇਹ ਤਾਲਿਬਾਨ ਨੂੰ ਤਬਾਹ ਕਰਨਾ ਤਾਂ ਹੀ ਯਤਨ ਹੈ ਅਕਸਰ ਚਾਈਨਾ ਵੱਲੋਂ ਆਪਣੀਆਂ ਫ਼ੌਜਾਂ ਨੂੰ ਘੱਟੋ ਘੱਟ ਸੌ ਮੀਟਰ ਦੀ ਦੂਰੀ ਤੇ ਤੈਨਾਤ ਕੀਤਾ ਜਾਂਦਾ ਸੀ ਪਰ ਇਸ ਵਾਰ ਪੰਦਰਾਂ ਸੋਲ਼ਾਂ ਕਿਲੋਮੀਟਰ ਦੀ ਦੂਰੀ ਤੇ ਹੀ ਫੌਜਾਂ ਨੂੰ ਤੈਨਾਤ ਕੀਤਾ ਗਿਆ ਹੈ
ਤਾਇਵਾਨ ਦੇ ਕੰਢੇ ਪਹੁੰਚਣ ਲਈ ਬਸ ਕੁਝ ਥੋੜ੍ਹਾ ਹੀ ਸਮਾਂ ਲੱਗੇਗਾ ਤਾਇਵਾਨ ਦੇ ਉੱਪਰ ਦੀ ਲੜਾਕੂ ਜਹਾਜ਼ ਲੰਘਣਾ ਗੋਲਾਬਾਰੀ ਕਰਨਾ ਅਤੇ ਮਿਸਾਈਲਾਂ ਦਾਗਣੀਆ ਏਂ ਵੱਡੇ ਖ਼ਤਰੇ ਦਾ ਸੰਕੇਤ ਹਨ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।