ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਚਮਕ ਦਰਦ ਸੋਸ਼ਲ ਮੀਡੀਆ ਤੇ ਅਕਸਰ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ ਕੁਝ ਲੋਕਾਂ ਵੱਲੋਂ ਆਪਣੀ ਕਲਾ ਦੇ ਨਾਲ ਲੋਕਾਂ ਨੂੰ ਆਪਣੇ ਵੱਲ ਨੂੰ ਆਕਰਸ਼ਿਤ ਕਰ ਦਿੱਤਾ ਜਾਂਦਾ ਹੈ
ਜਿਸ ਤੋਂ ਬਾਅਦ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿਸ ਵਿਚ ਇਕ ਨੌਜਵਾਨ ਵੱਲੋਂ ਚਲਦੇ ਸ਼ੋਅ ਵਿੱਚ ਰਣਜੀਤ ਬਾਵੇ ਦੀ ਤਸਵੀਰ ਬਣਾ ਦਿੰਦੀ ਦਿੱਤੀ ਜਾਂਦੀ ਹੈ ਕਿਸੇ ਪ੍ਰੋਗਰਾਮ ਵਿਚ ਰਣਜੀਤ ਬਾਵਾ ਆਇਆ ਹੋਇਆ ਸੀ ਜਿਸ ਤਰ੍ਹਾਂ ਨੂੰ ਠੀਕ ਨੌਜਵਾਨ ਵੀ ਪਹੁੰਚਿਆ ਜਿਸ ਨੇ ਚਲਦੇ ਸ਼ੋਅ ਵਿੱਚ
ਹੀ ਰਣਜੀਤ ਬਾਵੇ ਦੀ ਇਕ ਅਜਿਹੀ ਤਸਵੀਰ ਬਣਾ ਦਿੱਤੀ ਜਿਸ ਨੂੰ ਦੇਖ ਕੇ ਰਣਜੀਤ ਬਾਵਾ ਵੀ ਹੈਰਾਨ ਰਹਿ ਗਿਆ ਬਹੁਤ ਹੀ ਸੋਹਣੀ ਕਲਾਕਾਰੀ ਨਾਲ ਉਸ ਨੌਜਵਾਨ ਨੇ ਬਹੁਤ ਸੋਹਣੀ ਤਸਵੀਰ ਬਣਾਈ ਇਸ ਨੂੰ ਦੇਖ ਕੇ ਰਣਜੀਤ ਬਾਵਾ ਵੀ ਖੁਸ਼ ਹੋਇਆ ਤੇ ਉਸ ਦਾ ਕਹਿਣਾ ਸੀ ਕਿ ਇੰਨੀ ਸੋਹਣੀ ਤਸਵੀਰ ਕਿਸ
ਤਰ੍ਹਾਂ ਬਣਾ ਦਿੱਤੀ ਜਿਸ ਤੋਂ ਬਾਅਦ ਰਣਜੀਤ ਬਾਵਾ ਵੱਲੋਂ ਇਸ ਨੌਜਵਾਨ ਦੀ ਪ੍ਰਸੰਸਾ ਕੀਤੀ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।