ਦੱਸਿਆ ਜਾ ਰਿਹਾ ਹੈ ਕਿ ਅਮਰ ਸਿੰਘ ਚਮਕੀਲਾ ਜਿਸ ਦੇ ਅਜ ਪਿੰਡ ਜਾਇਆ ਗਿਆ ਹੈ ਅਮਰ ਸਿੰਘ ਚਮਕੀਲ ਦਾ ਪਿੰਡ ਲੁਧਿਆਣਾ ਦੇ ਵਿਚ ਹੈ। ਜਿੱਥੇ ਕਿ ਅਮਰ ਸਿੰਘ ਚਮਕੀਲਾ ਅਮਰਜੋਤ ਸਮਾਧ ਬਣਾਈ ਗਈ ਹੈ ੳੁਸ ਸਮੇ ਦੇ ਪੋਸਟਰ ਵੀ ਲਗਾਏ ਗਏ ਹਨ।
ੳੁਸ ਸਮੇ ਦੀਆ ਪੁਰਾਣੀਆਂ ਯਾਦਾ ਨਾਲ ਪਈਆ ਹੋਇਆ ਹਨ ਦੋਨਾ ਜੋੜੀ ਦੀ ਤਸ ਵੀਰ ਲਾਈ ਗਈ ਹੈ ਚਮਕੀਲਾ ਸਿੰਘ ਦੀ ਮਾਤਾ ਨੂੰ ਇਕ ਬਾਬਾ ਕਹਿੰਦਾ ਹੈ ਕਿ ਤੇਰੇ ਘਰ ਬੇਟਾ ਹੋਵੇਗਾ ਤੇ ਰਹਿੰਦੀ ੳੁਮਰ ਤਕ ੳੁਸ ਦਾ ਨਾਮ ਰਹੇਗਾ ੳੁਹ ਗਲ ਪੂਰੀ ਸਚ ਹੋਈ ਹੈ ਇਸ ਸਮਾਧ ਤੇ
8 ਮਾਰਚ ਨੂੰ ਮੇਲਾ ਲਗ ਦਾ ਹੈ ਤੇ ਕਈ ਕਲਾਕਾਰ ਆਓਂਦੇ ਹਨ ਜੱਦੀ ਘਰ ਇਹਨਾ ਦਾ ਪਿੰਡ ਦੇ ਵਿਚ ਹੈ ਚਮਕੀਲਾ ਜਿਨਾ ਦਾ ਦੁਗਰੀ ਦੇ ਵਿਚ ਪੈਂਦਾ ਹੈ ਦਿਲਜੀਤ ਦੋਸ਼ਾਂਝ ਜਿਸ ਨੂੰ ਕਿ ਅਮਰ ਸਿੰਘ ਚਮਕੀਲਾ ਦੇ ਕਿਰਦਾਰ ਦੇ ਵਿਚ ਦੇਖਿਆ ਗਿਆ ਹੈ ਕਹਿਣਾ
ਹੈ ਕਿ ਮੂਵੀ ਬਣਾਈ ਜਾ ਰਹੀ ਹੈ। ਜਿਸ ਦੇ ਵਿਚ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਦਿਲਜੀਤ ਦੁਸਾਂਝ ਦੇ ਵਲੋ ਨਿਭਾਇਆ ਜਾ ਰਿਹਾ ਹੈ ੳੁਸੇ ਤਰਾ ਦੀ ਆਪਣੀ ਲੁਕ ਬਣਾਈ ਗਈ ਹੈ ਜਿਸ ਦੇ ਬਾਰੇ ਲੋਕਾ ਦੇ ਵਲੋਂ ਕਈ ਸਵਾਲ ਵੀ ਕਰੇ ਜਾ ਰਹੇ ਹਨ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ