ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋ ਸੌ ਸੋਸ਼ਲ ਮੀਡੀਅਾ ਤੇ ਕੁੱਝ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜਿਸ ਨੂੰ ਦੇਖ ਕੇ ਅਤੇ ਸੁਣ ਕੇ ਰੂਹ ਕੰਬ ਜਾਂਦੀ ਹੈ ਕੁਝ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ
ਜਿੱਥੇ ਇੱਕ ਲੜਕੀ ਵੱਲੋਂ ਆਪਣੇ ਦਰਦਾਂ ਨੂੰ ਬਿਆਨ ਕੀਤਾ ਗਿਆ ਅਤੇ ਆਪਣੇ ਜੀਵਨ ਦੇ ਸੰਘਰਸ਼ ਨੂੰ ਸਾਹਮਣੇ ਲੈ ਕੇ ਆਂਦਾ ਹੈ ਅੱਜ ਗੱਲ ਕਰਨ ਜਾ ਰਹੇ ਹਾਂ ਗਗਨਦੀਪ ਕੌਰ ਦੀ ਜੋ ਕਿ ਇਕ ਆਰਕੈਸਟਰਾ ਦਾ ਕੰਮ ਕਰ ਚੁੱਕੀ ਹੈ ਉਸ ਨੇ ਦੱਸਿਆ ਕਿ
ਉਸਦੀ ਛੋਟੀ ਉਮਰੇ ਪਿੱਛੇ ਉਸ ਦੇ ਪਰਿਵਾਰ ਵੱਲੋਂ ਵਿਆਹ ਕਰ ਦਿੱਤਾ ਜਾਂਦਾ ਹੈ ਲਗਪਗ 13 ਸਾਲ ਦੀ ਉਮਰ ਵਿੱਚ ਹੀ ਉਸ ਦਾ ਇਕ ਨਸ਼ੇੜੀ ਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਜਿਸ ਤੇ ਇਕ ਲੜਕੀ ਵੀ ਹੁੰਦੀ ਹੈ ਪਰ ਉਸ ਦੇ ਪਤੀ ਵੱਲੋਂ ਆਪਣੇ ਪਰਿਵਾਰ ਦੇ
ਫ਼ਰਜ਼ਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਸੀ ਉਹ ਦਿਹਾੜੀ ਕਰਕੇ ਜਿੰਨੇ ਵੀ ਰੁਪਏ ਕਮਾਉਂਦਾ ਉਹ ਸਾਰੇ ਆਪਣੇ ਨਸ਼ੇ ਵਿੱਚ ਹੀ ਉਡਾ ਦਿੰਦਾ ਸੀ ਪਰ ਇਸ ਗੱਲ ਦੀ ਜਾਣਕਾਰੀ ਉਹ ਆਪਣੇ ਸਹੁਰੇ ਪਰਿਵਾਰ ਨੂੰ ਦਿੰਦੀ ਤਾਂ ਉਨ੍ਹਾਂ ਵੱਲੋਂ ਇਹ ਕਹਿਣਾ ਸੀ ਕਿ ਇਸ ਦਾ ਨਿੱਤ ਦਾ ਕੰਮ ਹੀ ਹੈ
ਅੱਗੇ ਜਾ ਕੇ ਸੁਧਰ ਜਾਵੇਗਾ ਪਰ ਉਸ ਨੇ ਕਦੇ ਆਪਣੇ ਪਤੀ ਹੋਣ ਦਾ ਤੇ ਪਿਤਾ ਹੋਣ ਦਾ ਫ਼ਰਜ਼ ਨਹੀਂ ਨਿਭਾਇਆ ਸੀ ਉਸ ਨਾਲ ਕੁੱਟਮਾਰ ਵੀ ਕਰਦਾ ਸੀ ਜੇਕਰ ਉਹ ਆਪਣੀ ਬੱਚੀ ਦੇ ਲਈ ਕਿਸੇ ਤੋਂ ਦੁੱਧ ਲਹਿੰਦੀ ਦਿਸ ਜਾਂਦੀ ਤਾਂ ਉਸ ਨੂੰ ਕੁੱਟਦਾ ਮਾਰਦਾ ਸੀ ਅਤੇ
ਉਸ ਤੇ ਗਲਤ ਇਲਜ਼ਾਮ ਵੀ ਲਗਾ ਦਿੰਦਾ ਸੀ ਛੋਟੀ ਉਮਰੇ ਹੀ ਉਸ ਦਾ ਵਿਆਹ ਕਰਨ ਕਰਕੇ ਉਸ ਦੇ ਦੁੱਧ ਨਹੀਂ ਸੀ ਆਉਂਦਾ ਉੱਥੇ ਹੀ ਉਸ ਦੇ ਪੇਕੇ ਪਰਿਵਾਰ ਵੱਲੋਂ ਉਸ ਨੂੰ ਖ਼ੈਰ ਸੁੱਖ ਪੁੱਛੀ ਜਾਂਦੀ ਤਾਂ ਉਸ ਦਾ ਕਹਿਣਾ ਸੀ ਕਿ ਹਾਂ ਮੈਂ ਠੀਕ ਹੈ ਜਿੱਥੇ ਵੀ ਤੁਸੀਂ ਵਿਆਹ ਕੀਤਾ ਹੈ
ਉਹ ਉਥੇ ਖ਼ੁਸ਼ੀ ਵਸਦੀ ਹੈ ਪਰ ਉਸ ਨੇ ਆਪਣੀ ਜ਼ਿੰਦਗੀ ਦਾ ਅਸਲ ਸੱਚ ਆਪਣੇ ਪੇਕੇ ਪਰਿਵਾਰ ਨੂੰ ਨਹੀਂ ਸੀ ਦੱਸਿਆ ਜਿਸ ਤੋਂ ਬਾਅਦ ਉਸਨੇ ਆਪਣੀ ਬੱਚੀ ਦਾ ਪੇਟ ਪਾਲਣ ਲਈ ਆਰਕੈਸਟਰਾ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।