ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਓ ਪੰਜਾਬ ਚ ਇੱਕ ਤੋਂ ਇੱਕ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਗੈਂਗਸਟਰਾਂ ਵੱਲੋਂ ਫਿਰੌਤੀ ਦੀ ਰਕਮ ਮੰਗਣ ਇੱਥੇ ਕਤਲ ਕਰਨਾ ਆਮ ਜਿਹੀ ਗੱਲ ਹੋ ਗਈ ਉਥੇ ਹੀ
ਕੁਝ ਨੌਜਵਾਨਾਂ ਵੱਲੋਂ ਚੋਰੀ ਦੇ ਮਾਮਲਿਆਂ ਨੂੰ ਵੀ ਅੰਜਾਮ ਦਿੱਤਾ ਜਾ ਰਿਹਾ ਹੈ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਚੋਰੀ ਦੇ ਮਾਮਲੇ ਅੱਜਕੱਲ੍ਹ ਆਮ ਹੀ ਸੁਣਨ ਨੂੰ ਮਿਲ ਰਹੇ ਨੇ ਜਿਸ ਦੇ ਕਰਕੇ ਲੋਕ ਡਰ ਦੇ ਮਾਹੌਲ ਵਿੱਚ ਬਣੇ ਹੋਏ ਨੇ ਘਰੋਂ ਬਾਹਰ ਚੋਰੀ ਹੋਣਾ ਆਮ ਜਿਹੀ ਗੱਲ ਹੈ ਪਰ ਦਿਨ ਦਿਹਾੜੇ ਘਰ ਵਿੱਚੋਂ ਹੀ ਚੋਰੀ ਕਰਕੇ ਲੈ ਜਾਣਾ ਇਹ ਬੜਾ ਹੈਰਾਨੀਜਨਕ ਮਾਮਲਾ ਹੈ
ਦੱਸ ਦੇਈਏ ਇੱਕ ਮਹਿਲਾ ਆਪਣੇ ਬੱਚੇ ਨੂੰ ਸਕੂਲੋਂ ਲੈ ਕੇ ਆ ਰਹੀ ਸੀ ਜਿਸ ਸਮੇਂ ਉਹ ਘਰ ਦੇ ਗੇਟ ਦੇ ਬਾਹਰ ਹੀ ਖੜ੍ਹੀ ਸੀ ਉਸੇ ਸਮੇਂ ਹੀ ਸਪਲੈਂਡਰ ਮੋਟਰਸਾਈਕਲ ਦੇ ਦੋ ਨੌਜਵਾਨ ਸਵਾਰ ਹੋ ਕੇ ਲੜਕੀ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਲੈ ਕੇ ਫ਼ਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਲੜਕੀ ਆਪਣੇ ਬਿਆਨਾਂ ਵਿਚ ਦੱਸਦੀ ਹੈ ਕਿ ਉਸ ਦੇ ਗਲ ਵਿਚ ਦੋ ਤੋਲੇ ਦੀ ਚੇਨ ਪਾਈ ਸੀ ਅਤੇ ਉਹ ਆਪਣੇ ਬੱਚੇ ਨੂੰ ਸਕੂਲੋਂ ਲੈ ਕੇ
ਘਰ ਦੇ ਗੇਟ ਅੱਗੇ ਹੀ ਖੜ੍ਹੀ ਸੀ ਜਿਸ ਸਮੇਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਦੀ ਚੈਨ ਨੂੰ ਲੁੱਟ ਕੇ ਫ਼ਰਾਰ ਹੋ ਜਾਂਦੇ ਹਨ ਅਤੇ ਉਸ ਵੱਲੋਂ ਉਨ੍ਹਾਂ ਦਾ ਪਿੱਛਾ ਵੀ ਕੀਤਾ ਜਾਂਦਾ ਹੈ ਪਰ ਉਹ ਗਲੀ ਵਿਚਦੀ ਹੋ ਕੇ ਮੇਨ ਰੋਡ ਤੇ ਫ਼ਰਾਰ ਹੋ ਜਾਂਦੇ ਨੇ ਉਸ ਲੜਕੀ ਨੇ ਦੱਸਿਆ ਕਿ ਮੋਟਰਸਾਈਕਲ ਦਾ ਅਗਲਾ ਨੰਬਰ ਪਲੇਟ ਨਹੀਂ ਸੀ ਅਤੇ ਪਿਛਲੀ ਨੰਬਰ ਪਲੇਟ ਵੀ ਅੱਧੀ ਟੁੱਟੀ ਹੋਈ ਸੀ ਜਿਸ ਤੋਂ ਬਾਅਦ ਉਸ ਨੇ ਆਪਣੀ
ਰਿਪੋਰਟ ਥਾਣੇ ਵਿਚ ਲਿਖਵਾਈ ਅਤੇ ਪੁਲਸ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨਗੇ ਅਤੇ ਉਸ ਦਾ ਬਣਦਾ ਨੁਕਸਾਨ ਭਰਵਾਇਆ ਜਾਵੇਗਾ ਬਾਕੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।