ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜਕੱਲ੍ਹ ਪੰਜਾਬ ਵਿੱਚ ਕੁਝ ਅਜਿਹੇ ਹਾਦਸੇ ਹੁੰਦੇ ਨਜ਼ਰ ਆ ਰਹੇ ਹਨ ਜਿਸ ਨੂੰ ਦੇਖ ਕੇ ਲੋਕਾਂ ਦੀਆਂ ਰੂਹ ਕੰਬ ਜਾਂਦੀਆਂ ਹਨ ਕੁਝ ਪਤਾ ਨਹੀਂ ਲਗਦਾ
ਕਿਸ ਵੇਲੇ ਕਿਸ ਸਮੇਂ ਕੋਈ ਹਾਦਸਾ ਹੋ ਜਾਵੇ ਚਾਹੁੰਦੇ ਆਉਂਦੇ ਮਿੰਟਾਂ ਵਿੱਚ ਹੀ ਕੋਈ ਇਹ ਦੁਰਘਟਨਾ ਹੋ ਜਾਂਦੀ ਹੈ ਜਿਸ ਵਿਚ ਜਾਨ ਅਤੇ ਮਾਲ ਦਾ ਨੁਕਸਾਨ ਹੁੰਦਾ ਹੈ ਅਜਿਹੇ ਮਾਮਲਾ ਸਾਹਮਣੇ ਆਇਆ ਜਿਥੇ ਕਾਂਸਟੇਬਲ ਲੇਡੀਜ਼ ਆਪਣੀ ਕਾਰ ਤੇ ਸਵਾਰ ਹੋ ਕੇ ਜਾ ਰਹੀ ਸੀ ਉਸ ਨੂੰ ਨਹੀਂ ਸੀ ਪਤਾ
ਉਸ ਨਾਲ ਅਜਿਹਾ ਬਣ ਭਾਣਾ ਵਾਪਰ ਜਾਵੇਗਾ ਉਹ ਆਪਣੇ ਹੀ ਮਾਹੌਲ ਵਿੱਚ ਗੱਡੀ ਤੇ ਸਵਾਰ ਹੋ ਕੇ ਜਾ ਰਹੀ ਸੀ ਜਿਸ ਦੌਰਾਨ ਉਸ ਨਾਲ ਇੱਕ ਭਿਆਨਕ ਹਾਦਸਾ ਹੁੰਦਾ ਹੈ ਜਿਸ ਦਾ ਇਕ ਛੋਟੇ ਹਾਥੀ ਨਾਲ ਐਕਸੀਡੈਂਟ ਹੋ ਜਾਂਦਾ ਹੈ ਅਤੇ ਓਸ ਐਕਸੀਡੈਂਟ ਵਿਚ ਉਸ ਲੜਕੀ ਦੀ ਮੌਤ ਹੋ ਜਾਂਦੀ ਹੈ ਜੋ ਕਿ
ਪੰਜਾਬ ਪੁਲੀਸ ਅਧਿਕਾਰੀ ਸੀ ਜਿਸ ਤੋਂ ਬਾਅਦ ਉਸ ਛੋਟੇ ਹਾਥੀ ਦਾ ਡਰਾਈਵਰ ਮੌਕੇ ਤੇ ਹੀ ਫਰਾਰ ਹੋ ਜਾਂਦਾ ਹੈ ਇਸ ਐਕਸੀਡੈਂਟ ਵਿੱਚ ਉਸ ਲੜਕੀ ਦੀ ਮੌਤ ਹੋ ਜਾਂਦੀ ਹੈ ਪੀਡ਼ਤ ਪਰਿਵਾਰ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ
ਉਸ ਛੋਟੇ ਹਾਥੀ ਦੇ ਡਰਾੲੀਵਰ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇ ਕਿ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੇ ਕਿਸਦੀ ਗਲਤੀ ਸੀ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।