ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਵਿਚ ਦਿੱਖ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਰ ਜਾਣ ਤੋਂ ਅੱਜਕੱਲ੍ਹ ਰਿਸ਼ਤੇ ਥੋੜ੍ਹੇ ਜੀ ਨੋਕ ਝੋਕ ਨਾਲ ਹੀ ਟੁੱਟ ਜਾਂਦੇ ਹਨ ਅਕਸਰ ਘਰੇਲੂ ਮਾਮਲਿਆਂ ਨੂੰ ਲੈ ਕੇ ਪਤੀ ਅਤੇ ਪਤਨੀ ਵਿੱਚ ਬੋਝਲ ਹੋ ਜਾਂਦੀ ਹੈ
ਜਿਸ ਦੌਰਾਨ ਉਨ੍ਹਾਂ ਦਾ ਰਿਸ਼ਤਾ ਟੁੱਟਣ ਦੀ ਨੌਬਤ ਤਕ ਆ ਜਾਂਦਾ ਹੈ ਪਰ ਅੱਜ ਦੀ ਜਾਣਕਾਰੀ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਇਹ ਰਿਸ਼ਤਾ ਕੁਝ ਅਜਿਹੇ ਤਰੀਕੇ ਨਾਲ ਟੁੱਟਦਾ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦੋਸਤੋ ਪਤੀ ਵੱਲੋਂ
ਆਪਣੀ ਪਤਨੀ ਤਲਾਕ ਇਸ ਕਰਕੇ ਦਿੱਤਾ ਗਿਆ ਕਿਉਂਕਿ ਉਸ ਦੀ ਪਤਨੀ ਦਾ ਵਜ਼ਨ ਕਾਫ਼ੀ ਵਧ ਚੁੱਕਿਆ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਪਤੀ ਨੇ ਆਪਣੀ ਪਤਨੀ ਨੂੰ ਤਲਾਕ ਦਾ ਨੋਟਿਸ ਭੇਜ ਦਿੱਤਾ ਜਿਸ ਤੋਂ ਬਾਅਦ ਪਤਨੀ ਥਾਣੇ ਵਿਚ ਪਹੁੰਚੀ ਅਤੇ
ਆਪਣੇ ਪਤੀ ਖ਼ਿਲਾਫ਼ ਰਿਪੋਰਟ ਦਰਜ ਕਰਵਾਉਣ ਲੱਗੀ ਜਿਸ ਦੌਰਾਨ ਪੁਲਸ ਨੇ ਉਸ ਤੋਂ ਇਸ ਦੀ ਪੂਰੀ ਜਾਣਕਾਰੀ ਜਾਣਕਾਰੀ ਲੈਂਦਿਆਂ ਪੁੱਛਿਆ ਤਾਂ ਪਤਨੀ ਵੱਲੋਂ ਦੱਸਿਆ ਗਿਆ ਕਿ ਅੱਠ ਸਾਲ ਪਹਿਲਾਂ ਇਕ ਸ਼ਖ਼ਸ ਨਾਲ ਸ਼ਾਦੀ ਹੋ ਜਾਂਦੀ ਹੈ ਅਤੇ
ਉਸਦੇ ਦੋ ਬੱਚੇ ਹਨ ਜਿਸ ਤੋਂ ਬਾਅਦ ਉਸਦਾ ਕਾਫ਼ੀ ਵਜ਼ਨ ਵਧ ਜਾਂਦਾ ਹੈ ਉੱਥੇ ਹੀ ਹੁਣ ਉਸ ਦੇ ਪਤੀ ਵੱਲੋਂ ਕੁਝ ਸਮੇਂ ਪਹਿਲਾਂ ਉਸ ਨੂੰ ਪੇਕੇ ਘਰ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸਦੇ ਘਰ ਉਸਦੇ ਪਤੀ ਵੱਲੋਂ ਤਲਾਕ ਦਾ ਨੋਟਿਸ ਭੇਜ ਦਿੱਤਾ ਗਿਆ
ਇਸ ਨੋਟਿਸ ਨੂੰ ਦੇਖ ਕੇ ਪਤਨੀ ਵੱਲੋਂ ਪਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਤੀ ਵੱਲੋਂ ਇਹ ਕਹਿ ਕੇ ਗੱਲ ਬੰਦ ਧਰ ਦਿੱਤੀ ਕਿ ਉਹ ਮੋਟੀ ਹੋ ਚੁੱਕੀ ਹੈ ਅਤੇ ਉਸ ਤੋਂ ਤਲਾਕ ਚਾਹੁੰਦਾ ਹੈ ਜਿਸ ਤੋਂ ਬਾਅਦ ਪਤਨੀ ਦੁਖੀ ਹੋ ਕੇ ਪੁਲੀਸ ਚੌਕੀ ਵਿਚ ਪਹੁੰਚ ਜਾਂਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿੱਚ ਦਿੱਖ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।