ਦੋਸਤੋ ਰਾਜਸਥਾਨ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਵਿਚ ਰਹਿਣ ਵਾਲੀ ਇਕ ਕੁੜੀ ਜਿਸ ਦੀ ਸੁੰਦਰਤਾ ਨੂੰ ਦੇਖ ਕੇ ਉਸ ਦੇ ਪਿੱਛੇ ਪੈ ਗਿਆ। ਉਸ ਮੁੰਡੇ ਨੇ ਇਸੇ ਤਰ੍ਹਾਂ ਉਸ ਕੁੜੀ ਦੇ ਆਪਣਾ ਭਰੋਸਾ ਬਣਾ ਲਿਆ ਅਤੇ ਉਸ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾ ਲਿਆ। ਉਹ ਮੁੰਡਾ ਉਸ ਕੁੜੀ
ਦੇ ਨਾਲ ਸਿਰਫ ਟਾਈਮ ਪਾਸ ਕਰਨਾ ਚਾਹੁੰਦਾ ਸੀ। ਜਿਸ ਕਾਰਨ ਉਹ ਕੁਝ ਹੀ ਸਮੇਂ ਵਿੱਚ ਕੁੜੀ ਨਾਲ ਆਪਣੇ ਨਜ਼ਦੀਕੀਆਂ ਵਧਾ ਲੈਂਦਾ ਹੈ ਅਤੇ ਉਹ ਬਹੁਤ ਵਾਰ ਕੁੜੀ ਨਾਲ ਗ਼ਲਤ ਕੰਮ ਵੀ ਕਰ ਚੁੱਕਾ ਸੀ। ਪਰ ਕੁੜੀ ਨੂੰ ਇਸ ਦੀ ਅਸਲੀਅਤ ਬਾਰੇ ਪਤਾ ਨਹੀਂ ਸੀ। ਕੁੜੀ ਨੂੰ ਇੰਝ ਲੱਗਦਾ ਸੀ ਕਿ ਉਹ ਉਸ ਨਾਲ ਬਹੁਤ ਜਿਆਦਾ ਪਿਆਰ ਕਰਦਾ ਹੈ
ਅਤੇ ਕੁੜੀ ਵੀ ਉਸ ਨਾਲ ਬਹੁਤ ਪਿਆਰ ਕਰਦੀ ਸੀ। ਪਰ ਫਿਰ ਜਦੋਂ ਕੁੜੀ ਦੀ ਉਮਰ 27 ਸਾਲ ਹੋ ਗਈ ਤਾਂ ਉਸਦੇ ਪਰਿਵਾਰ ਵਾਲਿਆਂ ਨੇ ਉਸ ਦੇ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਕਹਿ ਦਿੱਤਾ ਕਿ ਹੁਣ ਤੇਰਾ ਵਿਆਹ ਕਰਨਾ ਹੈ। ਜਿਸ ਤੋਂ ਬਾਅਦ ਕੁੜੀ ਆਪਣੇ ਪ੍ਰੇਮੀ ਨੂੰ ਕਹਿਣ ਲੱਗ ਪਈ ਕਿ ਤੂੰ ਮੇਰੇ ਨਾਲ ਵਿਆਹ ਕਦੋ ਕਰਵਾਏਗਾ
ਮੇਰੇ ਪਰਿਵਾਰ ਵਾਲੇ ਮੇਰਾ ਵਿਆਹ ਹੋਰ ਕਿਤੇ ਕਰ ਦੇਣਗੇ। ਪਰ ਮੁੰਡਾ ਫਿਰ ਵੀ ਉਸ ਨੂੰ ਵਿਆਹ ਕਰਨ ਤੋਂ ਮਨ੍ਹਾ ਕਰਕੇ ਕੁਝ ਸਮਾਂ ਰੁਕਣ ਲਈ ਕਿਹਾ ਜਾਂਦਾ ਸੀ। ਫਿਰ ਕੁਝ ਸਮੇਂ ਬਾਅਦ ਮੁੰਡੇ ਨੇ ਉਸ ਕੁੜੀ ਨੂੰ ਮਾਰਨ ਦਾ ਪਲੈਨ ਬਣਾ ਲਿਆ ਹੈ, ਇੱਕ ਦਿਨ ਉਸ ਨੂੰ ਗਿਫਟ ਕੀਤੇ ਹੋਏ ਸੈਂਡਲ ਪੈਰਾਂ ਵਿਚ ਪੁਆ ਕੇ ਉਸ ਦਾ ਕਤਲ ਕਰ ਦਿੰਦਾ ਹੈ
ਅਤੇ ਉਸ ਨੂੰ ਇੱਕ ਨਦੀ ਵਿੱਚ ਸੁੱਟ ਦਿੰਦਾ ਹੈ। ਜਿਸ ਤੋਂ ਬਾਅਦ ਉਸ ਕੁੜੀ ਦੀ ਲਾਸ਼ ਬਹੁਤ ਦੂਰ ਤੱਕ ਰੁੜ੍ਹ ਕੇ ਚਲੀ ਜਾਂਦੀ ਹੈ, ਜਿੱਥੇ ਜਾ ਕੇ ਉਹ ਲਾਸ਼ ਚੁੱਕੀ ਹੈ ਤਾਂ ਉੱਥੋਂ ਦੇ ਲੋਕ ਉਸ ਲਾਸ਼ ਨੂੰ ਦੇਖ ਕੇ ਤੁਰੰਤ ਪੁਲੀਸ ਵਾਲਿਆਂ ਨੂੰ ਦੱਸ ਦਿੰਦੇ ਹਨ ਅਤੇ ਪੁਲਿਸ ਵਾਲੇ ਕੁਝ ਸਮੇਂ ਤੱਕ ਕਾਰਵਾਈ ਕਰਨ ਤੋਂ ਬਾਅਦ ਕਾਤਲ ਨੂੰ ਲੱਭ ਲੈਂਦੇ ਹਨ ਅਤੇ ਹੁਣ
ਉਹ ਮੁੰਡਾ ਪੁਲਿਸ ਵਾਲਿਆਂ ਦੀ ਗ੍ਰਿਫਤ ਵਿੱਚ ਹੈ। ਉਹ ਮੁੰਡਾ ਹੌਲੀ-ਹੌਲੀ ਪੁਲਿਸ ਵਾਲਿਆਂ ਨੂੰ ਸਾਰੀ ਵਾਰਦਾਤ ਬਾਰੇ ਜਾਣਕਾਰੀ ਦੇ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ