ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਜਾਣਕਾਰੀ ਲੈ ਕੇ ਆਏ ਹਾਂ ਮਾਮਲਾ ਆਇਆ ਜਿੱਥੇ ਗੈਂਗਸਟਰਾਂ ਵੱਲੋ ਇੱਕ ਹੋਟਲ ਦੇ ਮਾਲਿਕ ਨੂੰ ਫਿਰੌਤੀ ਲਈ ਮੰਗ ਕੀਤੀ ਗਈ ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਦਿੱਤੀ
ਜਿਸ ਜਗਾ ਫਿਰੌਤੀ ਦੀ ਰਕਮ ਫੜਾਈ ਜਾਣੀ ਸੀ ਤਾਂ ਉਸ ਸਮੇ ਤੋ ਪਹਿਲਾ ਪੁਲਿਸ ਵੱਲੋਂ ਟ੍ਰੈਪ ਲਗਾ ਲਿਆ ਗਿਆ ਜਦੋਂ ਗੈਂਗਸਟਰਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾ ਉਨ੍ਹਾਂ ਨੇ ਪੁਲਿਸ ਉਪਰ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਚਾਰੇ ਪਾਸੇ ਤੋ ਘੇਰਾ ਪਾ ਲਿਆ ਗਿਆ ਸੀ
ਜਿਸ ਕਰਕੇ ਉਨ੍ਹਾਂ ਨੇ ਗੋਲੀਆਂ ਚਲਾ ਦਿਤੀਆ ਜਿਸ ਕਰਕੇ ਪੁਲਿਸ ਨੂੰ ਵੀ ਗੋਲੀ ਚਲਾਉਣੀ ਪਾਈ ਜਿਸ ਵਿੱਚ ਇੱਕ ਪੁਲਿਸ ਵਾਲੇ ਦੇ ਗੋਲੀ ਲੱਗੀ।ਪਰ ਉਸ ਦੇ ਬੁਲਟ ਪਰੂਫ ਜੈਕਟ ਪਾਈਂ ਹੋਣ ਕਰਕੇ ਬੱਚਤ ਰਹਿ ਗਈ ਇਸ ਦੌਰਾਨ ਇੱਕ ਗੈਂਗਸਟਰ ਦੇ ਵੀ ਗੋਲੀ ਲੱਗੀ ਜਿਸ ਨਾਲ ਉਹ ਜਖਮੀ ਹੋ ਗਿਆ
ਜੋ ਕੇ ਉਸਦੇ ਸਿਰ ਕੋਲ ਲੱਗੀ ਹੈ ਦਸਿਆ ਜਾਂਦਾ ਹੈ ਕੇ ਉਸਦੀ ਹਾਲਤ ਗੰਭੀਰ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਐਮਬੂਲੈਂਸ ਰਹੀ ਹਸਪਤਾਲ ਵਿਚ ਲਿਆਂਦਾ ਗਿਆ ਤੇ ਉਨ੍ਹਾਂ ਦੇ ਇਲਾਜ ਕੀਤੇ ਗਏ ਬਾਕੀ ਦੀ ਰਹਿੰਦੀ ਜਨਾਕਰੀ ਵੀਡੀਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।