ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੂੰ ਜੰਮ ਦਿਓ ਪੰਜਾਬ ਦੇ ਨੌਜਵਾਨਾਂ ਅਤੇ ਲੜਕੀਆਂ ਵੱਲੋਂ ਵਿਦੇਸ਼ਾਂ ਵਿਚ ਆਪਣੇ ਨਾਮ ਨੂੰ ਮਸ਼ਹੂਰ ਕਰ ਲੈ ਜਾਂਦਾ ਹੈ ਉੱਥੇ ਹੀ ਕਈ ਪੰਜਾਬੀਆਂ ਵੱਲੋਂ
ਆਪਣੇ ਦੇਸ਼ ਨੂੰ ਵੀ ਰੌਸ਼ਨ ਕੀਤਾ ਜਾਂਦਾ ਹੈ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਜਲੰਧਰ ਦੀ ਰਹਿਣ ਵਾਲੀ ਇਕ ਪੰਜਾਬਣ ਵੱਲੋਂ ਫਰਾਂਸ ਦੇ ਫੰਕਸ਼ਨ ਵਿਚ ਇੱਕ ਖ਼ਿਤਾਬ ਜਿੱਤਿਆ ਹੈ ਜੋ ਕਿ ਅੱਜ ਤੋਂ ਕਾਫੀ ਸਾਲ ਪਹਿਲਾਂ
ਇਕ ਲੜਕੀ ਨੇ ਜਿੱਤਿਆ ਸੀ ਤੇ ਉਸ ਤੋਂ ਕਈ ਸਾਲ ਬਾਅਦ ਅੱਜ ਉਸ ਲੜਕੀ ਵੱਲੋਂ ਉਸ ਕਿਤਾਬ ਨੂੰ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਜਦੋਂ ਹੀ ਉਹ ਲੜਕੀ ਪੰਜਾਬ ਵਿਚ ਪਹੁੰਚਦੀ ਹੈ ਤਾਂ ਜਲੰਧਰ ਲੋਕਾਂ ਵੱਲੋਂ ਉਹਦਾ
ਬਡ਼ੀ ਧੂਮਧਾਮ ਨਾਲ ਸਵਾਗਤ ਕੀਤਾ ਜਾਂਦਾ ਹੈ ਫੁੱਲ ਬਰਸਾਏ ਜਾਂਦੇ ਹਨ ਅਤੇ ਉਸ ਲੜਕੀ ਦਾ ਨਿੱਘਾ ਸੁਆਗਤ ਕੀਤਾ ਜਾਂਦਾ ਹੈ ਜਿਸ ਨਾਲ ਧੂਮ ਧੜੱਕੇ ਤੇ ਢੋਲ ਵੀ ਵਜਾਏ ਜਾਂਦੇ ਹਨ ਅਤੇ ਉਸ ਲੜਕੀ ਦਾ ਹੌਸਲਾ ਅਫਜਾਈ ਕੀਤੀ ਜਾਂਦੀ ਹੈ ਤਾਂ ਜੋ ਹੋਰ ਵੀ ਪੰਜਾਬ ਦੀਆਂ ਧੀਆਂ ਉਸ ਮੁਕਾਮ ਤਕ ਪਹੁੰਚ ਸਕਣ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ