ਦੋਸਤੋ ਘਰ ਦੇ ਅੰਦਰ ਦਾ ਬਾਥਰੂਮ ਦਾ ਸੀਨ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦੇਵੇਗਾ। ਦੋਸਤੋ ਇਹ ਗੋਰਾ ਕਰ ਚੁੱਕੇ ਪੁੱਠੇ ਪੁੱਠੇ ਅਜਿਹੇ ਜੱਜ ਕਰਦਾ। ਇਸ ਮੌਕੇ ਦਾ ਸੀਨ ਦੇਖ ਪੁਲਿਸ ਵਾਲੇ ਵੀ ਹੈਰਾਨ ਹੋ ਰਹੇ ਹਨ।
ਦੋਸਤੋ ਇਹ ਪੂਰਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਅੱਜ ਇੱਥੇ ਖੁਫੀਆ ਇਤਲਾਹ ਤੇ ਪੁਲਸ ਨੇ ਗੋਰਾ ਸਿੰਘ ਦੇ ਘਰ ਜਦ ਰੇਡ ਕਰ ਬਾਥਰੂਮ ਦੇ ਅੰਦਰ ਦਾ ਸੀਨ ਦੇਖਿਆ ਤਾਂ ਪੁਲਸ ਵਾਲਿਆਂ ਦੀਆਂ ਅੱਖਾਂ ਵੀ ਅੱਖਾਂ ਖੁੱਲ੍ਹੀਆਂ ਦੀ ਖੁੱਲੀਆਂ ਰਹਿ ਗਿਆ।
ਦੋਸਤੋ ਬਾਥਰੂਮ ਚ ਟੱਬ ਤੱਕ ਲਾਹਣ ਅਤੇ ਸ਼ਰਾਬ ਨਾਲ ਭਰੇ ਪਏ ਸਨ। ਦੱਸ ਦਈਏ ਇਸ ਮਾਮਲੇ ਚ ਪੁਲਿਸ ਫਰਾਰ ਦੋਸ਼ੀ ਦੀ ਭਾਲ ਚ ਰੇਡ ਕਰ ਰਹੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।