ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜਕੱਲ੍ਹ ਪੰਜਾਬ ਵਿਚ ਗੁੰਡਾਗਰਦੀ ਦਾ ਮਾਹੌਲ ਬਣਿਆ ਹੋਇਆ ਹੈ ਪਰ ਇਸ ਗੁੰਡਾਗਰਦੀ ਦੇ ਖਿਲਾਫ ਇਕ ਨੌਜਵਾਨ ਨੇ ਖੋਲ੍ਹੇ ਕੁਝ ਰਾਜ ਜਿਸ ਦੌਰਾਨ
ਉਸ ਨੇ ਦੱਸਿਆ ਕਿ ਇਕ ਬੰਦੇ ਨੂੰ ਆਪਣਾ ਸਰੀਰ ਬਣਾਉਣ ਲਈ ਕਈ ਕਈ ਸਾਲ ਲੱਗ ਜਾਂਦੇ ਹਨ ਅਤੇ ਉਸਦੀ ਮਾਂ ਉਸਨੂੰ ਦੁੱਧ ਮੱਖਣਾਂ ਨਾਲ ਬੜੇ ਔਖੇ ਹਾਲਾਤਾਂ ਨਾਲ ਪਾਲਦੀ ਹੈ ਅਤੇ ਜਵਾਨ ਬਣਾਉਂਦੀ ਹੈ ਪਰ
ਅੱਜ ਦੋ ਕੌਡੀ ਦੇ ਨਸ਼ੇੜੀ ਪਸਤੌਲ ਨਾਲ ਇਕ ਮਿੰਟ ਵਿਚ ਖਤਮ ਕਰ ਜਾਂਦੇ ਹਨ ਤਾਂ ਉਸ ਦੇ ਸਾਹਮਣੇ ਐਡੇ ਵੱਡੇ ਸਰੀਰ ਵਾਲੇ ਬੰਦੇ ਦਾ ਕੋਈ ਵੱਸ ਨਹੀਂ ਚਲਦਾ ਉਸ ਨੇ ਦੱਸਿਆ ਕਿ ਹਾਲਾਤਾਂ ਦੇ ਮਾਰੇ ਕੁਝ ਕੁ ਗੈਂਗਸਟਰ ਬਣੇ ਹੋਣਗੇ ਪਰ ਬਹੁਤੇ ਨੌਜਵਾਨ ਨਸ਼ੇ ਦੇ ਆਦੀ ਹੋ ਕੇ ਅਤੇ
ਕੁਝ ਚੰਦ ਪੈਸਿਆਂ ਦੀ ਖਾਤਰ ਬੰਦੇ ਮਾਰਨ ਵਿਚ ਤੁਲੇ ਹੋਏ ਹਨ ਜਿਸ ਦੇ ਨਾਮ ਨਾਲ ਗੈਂਗਸਟਰ ਲਗਾ ਦਿੱਤਾ ਜਾਂਦਾ ਹੈ ਅਤੇ ਉਹ ਸਮਝਦੇ ਹਨ ਅਸੀਂ ਬਹੁਤ ਵੱਡੇ ਗੈਂਗਸਟਰ ਬਣ ਗਏ ਹਾਂ ਜਿਸ ਵਿੱਚ ਉਸਨੇ ਮੀਡੀਆ ਖ਼ਿਲਾਫ਼ ਵੀ ਕੁਝ ਬੋਲ ਬੋਲੇ ਅਤੇ ਉਸ ਨੇ ਦੱਸਿਆ ਕਿ ਅਸੀਂ ਤਾਂ ਸੁੱਖਾ ਕਾਹਲਵਾਂ ਨੂੰ ਵੀ ਨਹੀਂ ਜਾਣਦੇ ਸਨ
ਜਿਸਦਾ ਮੀਡੀਆ ਕਾਰਨ ਹੀ ਸੋਸ਼ਲ ਮੀਡੀਆ ਤੇ ਨਾਮ ਚਲਦਾ ਹੈ ਅਤੇ ਲੋਕ ਉਸ ਨੂੰ ਨੈੱਟ ਉਪਰ ਸਰਚ ਕਰਨ ਲੱਗੇ ਜਿਸ ਕਰਕੇ ਇਸਦਾ ਨਾਮ ਸੁਰਖੀਆਂ ਚ ਆਉਣ ਲੱਗ ਪਿਆ ਮੁੱਠੀ ਕੁ ਤਾਂ ਬੰਦਾ ਇਕ ਪਸਤੌਲ ਨਾਲ ਬੰਦਿਆਂ ਨੂੰ ਮਾਰ ਦਿੰਦਾ ਹੈ
ਜਿਸ ਤੋਂ ਬਾਅਦ ਖਿਡਾਰੀ ਜਾਂ ਹੱਟਾ ਕੱਟਾ ਨੌਜਵਾਨ ਤਾਂ ਫਿਰ ਰਹਿਣ ਹੀ ਦੇਵੇ ਕਿਉਂਕਿ ਜਦੋਂ ਮੁੱਠੀ ਭਰ ਦਾ ਬੰਦਾ ਪਿਸਤੌਲ ਨਾਲ ਬੰਦੇ ਨੂੰ ਮਾਰ ਜਾਂਦਾ ਹੈ ਤਾਂ ਉੱਥੇ ਸਰੀਰ ਦਾ ਫਿਰ ਕੋਈ ਕੰਮ ਹੀ ਨਹੀਂ ਰਹਿ ਜਾਂਦਾ ਜਿਸ ਤੋਂ ਬਾਅਦ ਉਸ ਨੌਜਵਾਨ ਨੇ ਗੈਂਗਸਟਰਾਂ ਨੂੰ ਲਾਹਨਤਾਂ ਪਾਈਆਂ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।