ਪੂਰੀ ਜਾਣਕਾਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜਕੱਲ੍ਹ ਲੰਪੀ ਨਾਮ ਦੀ ਇੱਕ ਬਿਮਾਰੀ ਜੋ ਕਿ ਪਸ਼ੂਆਂ ਵਿੱਚ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਜਿਸ ਨਾਲ ਗਾਵਾਂ ਬਹੁਤ ਤੇਜ਼ੀ ਨਾਲ ਬੀਮਾਰ ਹੋ ਰਹੀਆਂ ਨੇ ਦੱਸਿਆ ਜਾਂਦਾ ਹੈ ਸਭ ਤੋਂ ਪਹਿਲਾਂ ਉਸ ਨੂੰ ਬੁਖਾਰ ਚੜ੍ਹਦਾ ਹੈ ਤੇ ਹੌਲੀ ਹੌਲੀ ਉਸ ਦੇ ਸਰੀਰ ਤੇ ਫੁੰਨਸੀਆਂ ਹੋਣ ਲੱਗੀਆਂ ਹੁੰਦੀਆਂ ਹਨ
ਇਹ ਬਿਮਾਰੀ ਇਸ ਤਰ੍ਹਾਂ ਫੈਲ ਜਾਂਦੀ ਹੈ ਕਿ ਪਸ਼ੂ ਥੋੜ੍ਹੇ ਤੀਹ ਦਿਨਾਂ ਵਿਚ ਮਰਨ ਲੱਗ ਜਾਂਦੇ ਹਨ ਕਈ ਥਾਵੇਂ ਤਾਂ ਕਈ ਗਾਈਆਂ ਮਰ ਵੀ ਗੲੀਅਾਂ ਹਨ ਡਾਕਟਰਾਂ ਵੱਲੋਂ ਲਗਾਤਾਰ ਗੲੀਅਾਂ ਨੂੰ ਦਵਾਈ ਵੀ ਦਿੱਤੀ ਜਾ ਰਹੀ ਹੈ ਪਰ ਇਸ ਦਾ ਜਲਦ ਕੀਰੋ ਪਰਸੈਂਟ ਹੀ ਰਹਿ ਰਿਹਾ ਹੈ ਦਵਾਈਆਂ ਨਾਲ ਸਿਰਫ ਤਾਹੀਉਂ ਉੱਪਰ ਨਹੀਂ ਹੋ ਰਿਹਾ ਜਿਸ ਰਾਹੀਂ ਉਹ ਮਰ ਰਹੀਆਂ ਹਨ ਪਰ
ਇਕ ਡਾਕਟਰ ਨੇ ਉਸ ਦੀ ਦਵਾਈ ਦਾ ਨੁਕਤਾ ਦੱਸਿਆ ਹੈ ਜੋ ਕਿ ਇਸ ਵੀਡੀਓ ਵਿਚ ਦੱਸਿਆ ਗਿਆ ਜਿਸ ਨੇ ਇਸ ਦਵਾਈ ਨੂੰ ਇੱਕ ਗਾਂ ਉਪਰ ਇਸਤੇਮਾਲ ਵਾਰ ਕਰ ਕੇ ਵੀ ਦੇਖਿਆ ਹੈ ਤੇ ਇਸ ਦਾ ਰਿਜ਼ਲਟ ਸੌ ਪਰਸੈਂਟ ਨਿਕਲੇ ਅਗਲੇ ਦਿਨ ਹੀ ਗਾਂ ਵਧੀਆ ਤੰਦਰੁਸਤ ਹੋ ਗਈ ਹੈ ਜਿਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।