ਦੋਸਤੋ ਸੋਸ਼ਲ ਮੀਡੀਆ ਤੇ ਹਰ ਰੋਜ਼ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਦੀ ਇਕ ਮਾਮਲਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।ਇਹ ਮਾਮਲਾ ਮੋਗੇ ਤੋਂ ਸਾਹਮਣੇ ਆ ਰਿਹਾ ਹੈ। ਇਸ ਵੀਡੀਓ ਵਿਚ ਦੋ ਨੇਪਾਲੀ ਕੁੜੀਆਂ ਦੱਸਦੀਆਂ ਹਨ ਕਿ
ਇਕ ਜੋੜਾ ਜੋ ਕਿ ਨੇਪਾਲ ਦੇ ਹੀ ਰਹਿਣ ਵਾਲੇ ਹਨ। ਉਹ ਦੋਵੇਂ ਜਾਣੇ ਮਿਲ ਕੇ ਸਾਡੇ ਤੋਂ ਗਲਤ ਕੰਮ ਕਰਵਾਉਂਦਾ ਹੈ ਅਤੇ ਉਸ ਕੰਮ ਦੇ ਸਿਰਫ ਤੇ ਸਿਰਫ 15 ਸੌ ਰੁਪਏ ਹੀ ਦਿੰਦਾ ਹੈ। ਕੁੜੀਆਂ ਦੱਸਦੀਆਂ ਹਨ ਕਿ ਉਸ ਜਨਾਨੀ ਦਾ ਨਾਮ ਸੁਮਨ ਹੈ ਅਤੇ ਇਹ ਦੋਨੋਂ ਮਿਲ ਕੇ ਧੰਦਾ ਕਰਵਾਂਦੇ ਹਨ।
ਨਾਲ ਹੀ ਇਹ ਕੁੜੀਆਂ ਦੱਸਦੀਆਂ ਹਨ ਕਿ ਉਹ ਸਾਨੂੰ ਮਾਰਦੇ ਵੀ ਹਨ ਅਤੇ ਸਾਡੇ ਪੈਸੇ ਆਪ ਹੀ ਖਾ ਜਾਂਦੇ ਹਨ। ਇਹ ਕੁੜੀਆਂ ਇਸ ਤਰ੍ਹਾਂ ਵੀਡੀਓ ਬਣਾ ਕੇ ਆਪਣੇ ਇਨਸਾਫ ਦੀ ਮੰਗ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਇਸ ਵੀਡੀਓ ਦੇ ਬਾਹਰ ਆਉਂਦਿਆਂ ਹੀ ਪੁਲਿਸ ਨੇ
ਉਸ ਆਦਮੀ ਅਤੇ ਜਨਾਨੀ ਦੇ ਨਾਲ ਇਕ ਹੋਰ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਇਹਨਾ ਕੁੜੀਆ ਨੂੰ ਨਸ਼ਾ ਕਰਵਾ ਕੇ ਧੰਦਾ ਕਰਵਾਇਆ ਜਾ ਰਿਹਾ ਹੈ।
ਪਰ ਹੁਣ ਪੁਲਿਸ ਦੁਆਰਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਸ-ਪਾਸ ਦੇ ਲੋਕ ਇਹ ਖ਼ਬਰ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹਨ ।ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ