ਦੋਸਤੋ ਬੇਰੁਜ਼ਗਾਰਾਂ ਲਈ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਦੋਸਤੋ ਅੱਠਵੀਂ ਪਾਸ ਲਈ ਸਰਕਾਰੀ ਨੌਕਰੀ ਆ ਚੁੱਕੀ ਹੈ। ਇਸਦੇ ਤੁਹਾਡੀ ਤਨਖਾਹ ਪਨਤਾਲੀ ਹਜ਼ਾਰ ਰੁਪਏ ਪਲੱਸ ਹੋਵੇਗੀ। ਇਸ ਨੂੰ ਕੋਣ ਕੋਣ ਅਪਲਾਈ ਕਰ ਸਕਦਾ ਹੈ
ਤੇ ਕੀ ਕੀ ਚਾਹੀਦਾ ਹੈ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੀ ਹਾਂ। ਦੋਸਤੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿਚ ਚੌਕੀਦਾਰਾਂ ਦੀ ਭਰਤੀ ਆ ਚੁੱਕੀ ਹੈ।ਇਸਦੇ ਟੋਟਲ 50 ਵਕੈਸਿਆਂ ਹਨ।
ਦੋਸਤੋਂ ਇਸ ਦੇ ਵਿੱਚ ਸਾਰੇ ਕੈਡੀਡੇਟਾਂ ਲਈ 7ਸੋ ਦੱਸ ਰੁਪਏ ਫੀਸ ਹੋਵੇਗੀ। ਦੋਸਤੋ ਤੁਸੀਂ 1912 2022 ਤੋਂ ਲੈਕੇ 09 01 2023 ਆਪੋ ਆਪਣੇ ਫਾਰਮ ਅਪਲਾਈ ਕਰ ਸਕਦੇ ਹੋ।ਤੁਸੀਂ ਇਹ ਅਠਾਰਾਂ ਸਾਲ ਤੋਂ ਲੈ ਕੇ ਪੈਂਤੀ ਸਾਲ
ਤੱਕ ਇਹ ਫਾਰਮ ਅਪਲਾਈ ਕਰ ਸਕਦੇ ਹੋ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।