ਦੋਸਤੋ ਇੰਡੀਅਨ ਆਰਮੀ ਦੇ ਵਿੱਚ ਭਰਤੀ ਆ ਚੁੱਕੀ ਹੈ ਸਿੱਧੀ ਭਰਤੀ ਹੋਵੇਗੀ। ਦੋਸਤੋ ਇੰਡੀਅਨ ਆਰਮੀ ਜੇਸੀਓ ਐਂਡ ਹੌਲਦਾਰ ਰਿਕੂਰਮੈਂਟ ਦੋ ਹਜ਼ਾਰ ਤੇਈ ਦੇ ਵੱਲੋਂ ਭਾਰਤੀਆਂ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਇਹ ਪੋਸਟਾਂ ਇੰਡੀਅਨ ਆਰਮੀ ਦੇ ਵਿੱਚ ਚਾਰ ਸਾਲਾਂ ਲਈ ਆ ਰਹੀਆਂ ਹਨ। ਇਸ ਦੇ ਵਿੱਚ ਤਹਾਨੂੰ ਚਾਰ ਸਾਲ ਪੂਰੀ ਸਰਵਿਸ ਕਰਨੀ ਪਵੇਗੀ। ਦੋਸਤੋ ਸਾਰੇ ਕੈਡੀਡੇਟਸ ਦੇ ਲਈ ਢਾਈ ਸੌ ਰੁਪਿਆ ਫੀਸ ਰੱਖੀਂ ਗਈ ਹੈ। ਜਿਹਨਾਂ ਨੇ ਹੌਲਦਾਰ ਦੀਆਂ ਪੋਸਟਾਂ ਲਈ ਅਪਲਾਈ ਕਰਨਾ ਹੈ
ਉਹ 25 ਸਾਲ ਤੋਂ ਲੈ ਕੇ ਚੌਂਤੀ ਸਾਲ ਤੱਕ ਅਪਲਾਈ ਕਰ ਸਕਦੇ ਹਨ। ਦੋਸਤੋ ਤੁਸੀਂ ਸੋਲਾਂ ਦੋ ਹਜ਼ਾਰ ਤੇਈ ਤੋਂ ਲੈ ਕੇ ਪੰਦਰਾਂ ਤਿੰਨ ਦੋ ਹਜ਼ਾਰ ਤੇਈ ਤੱਕ ਆਪੋ ਆਪਣੇ ਫਾਰਮ ਅਪਲਾਈ ਕਰ ਸਕਦੇ ਹੋ।
ਇਸ ਦੇ ਜੇਸੀਓ ਟੀਚਰ ਦੀਆਂ ਪੋਸਟਾਂ ਹਨ ਤੁਹਾਡਾ ਇਕ ਸਾਲਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ ਗ੍ਰੇਜੂਏਟ ਪਾਸ ਹੋਣੀਂ ਚਾਹੀਦੀ ਹੈ। ਦੋਸਤੋ ਜਿਹਨਾਂ ਨੇ ਹੌਲਦਾਰ ਦੀਆਂ ਪੋਸਟਾਂ ਵਾਸਤੇ ਅਪਲਾਈ ਕਰਨਾ ਹੈ ਜਿਹਨਾਂ ਨੇ ਬਾਰਵੀਂ ਜਾਂ ਕੋਈ ਡਿਗਰੀ ਕੀਤੀ ਹੋਈ ਹੈ
ਤਾਂ ਉਹ ਇਨ੍ਹਾਂ ਪੋਸਟਾ ਨੂੰ ਅਪਲਾਈ ਕਰ ਸਕਦੇ ਹਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।