ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਦੀ ਮਿੱਥ ਤੋਂ ਜਾਣਦੇ ਹੋਣ ਸਰਦੀਆਂ ਦਾ ਮੌਸਮ ਆਉਣ ਵਾਲਾ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ
ਸਭ ਤੋਂ ਜ਼ਿਆਦਾ ਠੰਢ ਸਰਦੀ ਵਿੱਚ ਹੀ ਲੱਗਦੀ ਹੈ ਉਥੇ ਉਨ੍ਹਾਂ ਦੇ ਸਰੀਰ ਵਿੱਚ ਕੰਬਣੀ ਵੀ ਮਹਿਸੂਸ ਕੀਤਾ ਬੱਚਿਆਂ ਤੇ ਬਜ਼ੁਰਗਾਂ ਦੇ ਸਰੀਰ ਵਿਚ ਕਮਜ਼ੋਰੀ ਵੀ ਦੇਖਣ ਨੂੰ ਮਿਲ ਜਾਂਦੀ ਹੈ ਜਿਸ ਲਈ ਤੁਹਾਡੇ ਲਈ ਦੇਸੀ ਅਤੇ
ਰਾਮਬਣ ਨੁਸਖਾ ਲੈ ਕੇ ਹਾਜ਼ਰ ਹੋ ਜਿਸ ਨੂੰ ਖਾਣ ਨਾਲ ਸਾਡੇ ਸਰੀਰ ਦੀਆਂ ਹਰ ਇੱਕ ਕਮਜ਼ੋਰੀਆਂ ਨੂੰ ਦੂਰ ਕੀਤਾ ਜਾਂਦਾ ਹੈ ਅਤੇ ਸਰੀਰ ਨੂੰ ਅਨਰਜੀ ਦਿੱਤੀ ਜਾਵੇਗੀ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਕਿੱਲੋ ਖਜੂਰ
ਇਸ ਦੇ ਨਾਲ ਸੌ ਗ੍ਰਾਮ ਕਾਜੂ ,ਸੌ ਗ੍ਰਾਮ ਬਦਾਮ , ਸੌ ਗ੍ਰਾਮ ਖਸ ਖਸ,ਵੀਹ ਗ੍ਰਾਮ ਤੇਲ ,ਵੀਹ ਗ੍ਰਾਮ ਛੋਟੀ ਇਲਾਇਚੀ ਦੇ ਬੀਜ,ਪੰਜਾਹ ਗਰਾਮ ਸੌਂਫ ਅਤੇ ਪੰਜਾਹ ਗ੍ਰਾਮ ਦੇਸੀ ਘਿਓ ਇਸ ਤੋਂ ਬਾਅਦ ਸੀ ਖਜੂਰ ਦੀਆਂ ਗਿੜਕਾਂ ਨੂੰ
ਕੱਢ ਕੇ ਉਸ ਨੂੰ ਕਿਉਂ ਵਿੱਚ ਤਲਣਾ ਹੈ ਅਤੇ ਬਾਕੀ ਦੇ ਮਿਸ਼ਰਣ ਨੂੰ ਉਸ ਵਿੱਚ ਪਾ ਕੇ ਉਨ੍ਹਾਂ ਦੀਆਂ ਪਿੰਨੀਆਂ ਬਣਾ ਕੇ ਇਸ ਦਾ ਸੇਵਨ ਕਰ ਸਕਦੇ ਹੋ ਜਿਸ ਨਾਲ ਤੁਸੀਂ ਸਰੀਰ ਦੀ ਹਰ ਇੱਕ ਕਮਜ਼ੋਰੀ ਨੂੰ ਦੂਰ ਕਰ ਸਕਦੇ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।