ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ
ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇੱਕ ਉਮਰ ਤੋਂ ਬਾਅਦ ਇਨਸਾਨ ਦਾ ਕੱਦ ਵਧਣਾ ਬੰਦ ਹੋ ਜਾਂਦਾ ਹੈ।ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਸਰੀਰ ਦਾ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੋਇਆ ਹੁੰਦਾ ਅਤੇ ਉਨ੍ਹਾਂ ਦਾ ਕੱਦ ਛੋਟਾ ਹੀ ਰਹਿ ਜਾਂਦਾ ਹੈ।ਦੋਸਤੋ ਜਿੰਨੀ ਮਰਜ਼ੀ ਐਕਸਰਸਾਈਜ਼ ਅਸੀਂ ਕਰਦੇ ਹਾਂ ਪਰ
ਜੇਕਰ ਸਾਡੇ ਸਰੀਰ ਦੇ ਵਿੱਚ ਨਿਊਟਰੇਸ਼ਨ ਪੂਰੇ ਨਹੀਂ ਹੋਣਗੇ ਤਾਂ ਸਾਡਾ ਕੱਦ ਨਹੀਂ ਵਧੇਗਾ।ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਗੇ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਆਪਣੇ ਕੱਦ ਨੂੰ ਵਧਾ ਸਕਦੇ ਹੋ।ਦੋਸਤੋ ਪਹਿਲੀ ਚੀਜ਼ ਹੈ ਬਦਾਮ। ਜੇਕਰ ਤੁਸੀਂ ਆਪਣਾ ਕੱਦ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ 10 ਤੋ 15 ਬਦਾਮ
ਤੁਸੀਂ ਇਸੇਤਰ੍ਹਾਂ ਹੀ ਖਾ ਲੈਣੇ ਹਨ ਬਦਾਮ ਦੇ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਮੈਗਨੀਸ਼ੀਅਮ ਪੋਟਾਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ।ਦੂਸਰੀ ਚੀਜ਼ ਹੈ ਦੋਸਤੋਂ ਕਾਜੂ।ਜੇਕਰ ਤੁਸੀਂ ਆਪਣਾ ਕੱਦ ਲੰਬਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ 10 ਤੋ 15 ਕਾਜੂ ਜ਼ਰੂਰ ਖਾਓ।ਇਨ੍ਹਾਂ ਵਿੱਚ ਭਰਪੂਰ ਮਾਤਰਾ ਦੇ
ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਅਤੇ ਵਿਟਾਮਿਨ ਹੁੰਦੇ ਹਨ।ਤੀਸਰੀ ਚੀਜ ਹੈ ਕਿਸ਼ਮਿਸ਼।ਕਿਸ਼ਮਿਸ਼ ਦੇ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਕਾਰਬੋਹਾਈਡ੍ਰੇਟ ਮੈਗਨੀਸ਼ੀਅਮ ਪੋਟਾਸ਼ੀਅਮ ਵਿਟਾਮਿਨ ਸੀ ਮੌਜੂਦ ਹੁੰਦਾ ਹੈ।ਜੇਕਰ ਅਸੀਂ ਦਿਨ ਵਿੱਚ 10 ਤੋਂ 15 ਕਿਸ਼ਮਿਸ਼ ਖਾਂਦੇ ਹਾਂ ਤਾਂ ਸਾਡੇ ਸਰੀਰ ਦੇ ਵਿੱਚ ਇਹਨਾਂ ਤੱਤਾਂ ਦੀ ਕਮੀ ਪੂਰੀ ਹੋ ਜਾਂਦੀ ਹੈ।