ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ
ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਵੀਡੀਓ ਦੇ ਵਿਚ ਪੈਟਰੋਲ ਦੀ ਬੋਤਲ ਫੜ ਇਨਸਾਫ ਲੈਣ ਲਈ ਉੱਚੀ ਸਾਰੀ ਟੈਂਕੀ ਤੇ ਚੜ੍ਹਿਆ ਇਹ ਕੋਈ ਹੋਰ ਨਹੀਂ ਬਲਕਿ ਪੰਜਾਬ ਰੋਡਵੇਜ਼ ਦਾ ਕੰਡਕਟਰ ਆ
ਜਿਸ ਨੂੰ ਇਕ ਪਰਵਾਸੀ ਨੇ ਅਜਿਹੀ ਭਸੂੜੀ ਪਈ ਦੀ ਜਾਨ ਤੇ ਬਣ ਆਈ ਹੈ। ਮਾਮਲਾ ਬਟਾਲਾ ਜਿੱਥੇ ਠੇਕੇ ਤੇ ਕੰਮ ਕਰਨ ਵਾਲਾ ਕੰਡਕਟਰ ਪ੍ਰਿਥੀਪਾਲ ਇੱਕ ਨਵੰਬਰ ਨੂੰ ਸਵੇਰੇ ਸਾਢੇ ਨੌਂ ਵਜੇ ਬੱਸ ਲੈ ਕੇ ਚੰਡੀਗੜ੍ਹ ਤੋਂ ਪਟਿਆਲਾ ਜਾ ਰਿਹਾ ਸੀ। ਰਾਹ ਚ ਇਕ ਪਰਵਾਸੀ ਇਸ ਬੱਸ ਵਿਚ ਸਵਾਰ
ਹੋ ਗਿਆ ਤੇ ਫਿਰ ਸੌਂ ਗਿਆ। ਉਸਤੋਂ ਬਾਅਦ ਜੋ ਹੋਇਆ ਹੈਰਾਨ ਕਰਨ ਵਾਲਾ ਸੀ। ਉਸ ਕੰਡਕਟਰ ਵਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਸਵਾਰੀ ਟਿਕਟ ਨਹੀਂ ਕਟਵਾਉਂਦੀ ਤਾ ਉਸਤੋਂ ਦਸ ਗੁਣਾਂ ਕਿਰਾਇਆ ਲਿਆ ਜਾਂਦਾ ਹੈ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।