ਕੈੈਨੇਡਾ ਤੋ ਆਈ ਇਹ ਵੱਡੀ ਮਾੜੀ ਖਬਰ !

ਦੋਸਤੋ ਇਹ ਵੱਡੀ ਮਾੜੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ। ਦੱਸ ਦਈਏ ਕੈਨੇਡਾ ਦੇ ਵੈਨਕੂਵਰ ਵਿਖੇ ਰਹਿੰਦੀ ਆਪਣੀ ਧੀ ਨੂੰ ਮਿਲਣਗੇ ਪਿੰਡਾਂ ਮਧੇਕੇ ਦੇ ਨਗਿੰਦਰ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ

ਦੋਸਤੋ ਦੱਸ ਦਈਏ ਨਗਿੰਦਰ ਸਿੰਘ ਫੌਜੀ ਸੀ ਨੌਂ ਨਵੰਬਰ ਨੂੰ ਆਪਣੀ ਧੀ ਗੁਰਜੀਤ ਕੌਰ ਨੂੰ ਮਿਲਣ ਗਿਆ ਸੀ। ਜਦੋਂ ਉਹ ਉੱਥੋਂ ਪਿੰਡ ਮਧੇਕੇ ਨੂੰ ਵਾਪਸ ਆਉਣ ਹਵਾਈ ਅੱਡੇ ਤੇ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਜਹਾਜ਼ ਚ ਬੈਠ ਗਏ ਸਨ

ਪਰ ਜਹਾਜ਼ ਦੀ ਉਡਾਣ ਭਰਨ ਤੋਂ ਪਹਿਲਾਂ ਹੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਦੱਸ ਦਈਏ ਗੁਰਜੀਤ ਕੌਰ ਖੁਦ ਆਪਣੇ ਪਿਤਾ ਨੂੰ ਹਵਾਈ ਅੱਡੇ ਤੇ ਸਾਡੇ ਗਈ ਸੀ ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੂਨ ਮਹੀਨੇ ਚ ਹੋਵੇਗੀ 2500 ਰੁਪਏ ਪੈਨਸ਼ਨ ਸਕੀਮ ਸ਼ੁਰੂ !

ਪੂਰੀ ਜਾਣਕਾਰੀ ਲਈ ਇਸ ਵੀਡੀਓ ਵਿਚ ਦੇਖੋ ਦੋਸਤੋ ਮੈਂ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ …

Leave a Reply

Your email address will not be published. Required fields are marked *