ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਲੋਕ ਤੋਂ ਜੁਗਤ ਹੋ ਜਾਣ ਤੋਂ ਅੱਜਕੱਲ੍ਹ ਜੋਡ਼ਾਂ ਦਾ ਦਰਦ ਅਤੇ ਕੈਲਸ਼ੀਅਮ ਦੀ ਘਾਟ ਕਾਰਨ ਬੱਚਿਆਂ ਦਾ ਗ੍ਰੋਥ ਨਹੀਂ ਹੁੰਦਾ ਜਿਸ ਨਾਲ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਇੱਥੇ ਕੈਲਸ਼ੀਅਮ ਲੈਂਣ ਲਈ ਡਾਕਟਰਾਂ ਕੋਲੋਂ ਦਵਾਈਆਂ ਲੈ ਲੈਂਦੇ ਹਨ ਜਿਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਬਸ ਪੈਸੇ ਹੀ ਖ਼ਰਾਬ ਕਰਦੇ ਹਨ ਪਰ ਅੱਜ ਦੀ ਜਾਣਕਾਰੀ ਵਿੱਚ ਥਰਡ ਲਿਖਦੇ ਸ਼ਨੁਸ਼ਕਾ ਲੈ ਕੇ ਹਾਜ਼ਰ ਹੈ ਜਿਸ ਦੀ ਮਦਦ ਨਾਲ
ਤੁਸੀਂ ਆਪਣੇ ਸਰੀਰ ਨੂੰ ਗ੍ਰੋਥ ਵਿਚਲਾ ਸਕਦੇ ਹੋ ਅਤੇ ਹੱਡ ਪੈਰ ਅਤੇ ਜੋੜਾਂ ਦੇ ਦਰਦ ਨੂੰ ਹਮੇਸ਼ਾਂ ਲਈ ਖ਼ਤਮ ਕਰ ਸਕਦੇ ਹੋ ਫੁੱਲਮਖਾਣੇ ਦੀ ਬਣੀ ਪੰਜੀਰੀ ਦੀ ਮੱਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ,
ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਫੁੱਲ ਮਖਾਣਿਆਂ ਦੀ ਜ਼ਰੂਰਤ ਪਵੇਗੀ ਇਸ ਤੋਂ ਬਾਅਦ ਤੁਸੀਂ ਇਸ ਵਿਚ ਆਪਣੀ ਇੱਛਾ ਅਨੁਸਾਰ ਟਰਾਈ ਫੁੱਟ ਵੀ ਇਸਤੇਮਾਲ ਕਰ ਸਕਦੇ ਹੋ ਅਤੇ ਸੌਫ਼ ਦਾ ਇਸਤੇਮਾਲ ਕਰ ਸਕਦੇ ਹੋ ਇਸ ਤੋਂ ਬਣੀ
ਪੰਜੀਰੀ ਨੂੰ ਤੁਸੀਂ ਇਸਤੇਮਾਲ ਕਰਕੇ ਆਪਣੇ ਸਰੀਰ ਵਿਚ ਹੋ ਰਹੀ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਣ ਅਤੇ ਆਪਣੇ ਸਰੀਰ ਦੀ ਗ੍ਰੋਥ ਵਧਾ ਸਕਦੇ ਹੋ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।