ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਜਿਵੇ ਕਿ ਤੁਸੀਂ ਜਾਣਦੇ ਹੋ ਸੋਸ਼ਲ ਮੀਡੀਆ ਤੇ ਇਕ ਰੈਸਕਿਊ ਨੂੰ ਲੈ ਕੇ ਵੀਡਿਓ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਵਿੱਚੋਂ ਇਕ ਇਨਸਾਨ ਵੱਲੋਂ ਸੱਪਾਂ ਦੀ ਦੇਖ ਰੇਖ ਕੀਤੀ ਜਾਂਦੀ ਹੈ
ਜੇਕਰ ਕੋਈ ਸੱਪ ਖੂਹ ਜਾ ਕਿਸੇ ਇਨਸਾਨੀ ਦੁਨੀਆਂ ਦੇ ਇਲਾਕੇ ਵਿਚ ਆ ਜਾਂਦਾ ਹੈ ਤਾਂ ਉਸ ਵੱਲੋਂ ਨੱਪਣ ਫੜ ਕੇ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ ਤਾਂ ਜੋ ਕਿਸਾਨਾਂ ਨੂੰ ਵੀ ਇਸ ਸਭ ਤੋਂ ਕੋਈ ਖਤਰਾ ਨਾ ਹੋਵੇ ਅਤੇ ਸਭ ਤੋਂ ਇਨਸਾਨਾਂ ਨੂੰ ਇਸ ਰੈਸਕਿਊ ਦੌਰਾਨ
ਉਸ ਨੂੰ ਵੀ ਆਪਣੀ ਜਾਨ ਜੋਖਮ ਵਿੱਚ ਪਾਉਣੀ ਪੈਂਦੀ ਹੈ ਰਜਿਸਟਰਾਂ ਨੂੰ ਸੱਪਾਂ ਦੇ ਘਰ ਵਿੱਚ ਚਲਾ ਜਾਂਦਾ ਹੈ ਕੁਝ ਅਜਿਹੀ ਹੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜਿੱਥੇ ਇਕ ਰੈਸਕਿਊ ਦੌਰਾਨ ਖੂਹ ਵਿੱਚ ਕਾਫ਼ੀ ਸੱਪ ਆ ਜਾਂਦੇ ਹਨ ਉੱਥੇ ਹੀ ਖੂਹ ਦੇ ਨੇਡ਼ੇ ਲੋਕਾਂ ਦੇ
ਘਰ ਹਨ ਜਿਸ ਦੌਰਾਨ ਉਨ੍ਹਾਂ ਲੋਕਾਂ ਵੱਲੋਂ ਰੈਸਕਿਊ ਦੌਰਾਨ ਇਕ ਨੌਜਵਾਨ ਨੂੰ ਬੁਲਾਇਆ ਜਾਂਦਾ ਹੈ ਤਾਂ ਜੋ ਸੱਪਾਂ ਨੂੰ ਫੜ ਕੇ ਉੱਥੋਂ ਲਿਜਾਇਆ ਜਾ ਸਕੇ ਅਤੇ ਲੋਕਾਂ ਨੂੰ ਸੱਪਾਂ ਦੇ ਡਰ ਤੋਂ ਬਚਾ ਸਕੇ ਜਿਸ ਦੌਰਾਨ ਉਹ ਨੌਜਵਾਨ ਉਸ ਜਗ੍ਹਾ ਤੇ ਪਹੁੰਚਦਾ ਹੈ ਤੇ
ਖੂਹ ਦੇ ਵਿੱਚ ਦੇਖੇ ਹਦਾਇਤਾਂ ਕਾਫ਼ੀ ਸੱਪ ਹੁੰਦੇ ਹਨ ਜਿਸ ਵਿੱਚ ਕੋਬਰਾ ਅਤੇ ਹੋਰ ਵੀ ਕਈ ਪ੍ਰਜਾਤੀਆਂ ਨੇ ਸਭ ਪਾਏ ਜਾਂਦੇ ਹਨ ਜਿਸ ਦੌਰਾਨ ਉਸ ਨੌਜਵਾਨ ਨੂੰ ਖੂਬ ਚੋਂ ਉਤਾਰ ਦਿੱਤਾ ਜਾਂਦਾ ਹੈ ਇਹ ਮੰਨ ਲਓ ਕਿ ਮੌਤ ਦੇ ਖੂਹ ਵਿੱਚ ਉਤਰ ਜਾਂਦਾ ਹੈ
ਉਹ ਨੌਜਵਾਨ ਜਿਸ ਦੌਰਾਨ ਉਹ ਅਲੱਗ ਅਲੱਗ ਸੱਪਾਂ ਨੂੰ ਫੜ ਕੇ ਲਗਪਗ ਥੈਲੇ ਵਿੱਚ ਪਾ ਕੇ ਆਪਣੇ ਨਾਲ ਲੈ ਜਾਂਦਾ ਹੈ ਤੇ ਉਨ੍ਹਾਂ ਨੂੰ ਜੰਗਲਾਂ ਵਿੱਚ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਵੀ ਉਨ੍ਹਾਂ ਸਭਾ ਤੋਂ
ਖਤਰਾ ਨਾ ਹੋਵੇ ਤੇ ਸੱਪਾਂ ਨੂੰ ਵੀ ਕਿਸੇ ਇਨਸਾਨ ਤੋਂ ਨੁਕਸਾਨ ਨਾ ਪਹੁੰਚ ਸਕੀ ਜਿਸ ਦੌਰਾਨ ਹੋਰਨਾਂ ਨੂੰ ਖੁੱਲ੍ਹੇ ਜੰਗਲਾਂ ਵਿੱਚ ਛੱਡ ਦਿੰਦਾ ਹੈ ਜਿਸ ਦੀ ਪੂਰੀ ਜਾਣਕਾਰੀ ਸੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।