ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਇਹ ਜਾਣਕਾਰੀ ਕੈਨੇਡਾ ਤੋਂ ਪੰਜਾਬੀਆਂ ਲਈ ਆਈ ਹੈ ਇਸ ਜਾਣਕਾਰੀ ਨੂੰ ਸੁਣਦਿਆਂ ਹੀ ਪੰਜਾਬੀਆਂ ਦੇ ਚਿਹਰੇ ਉਪਰ ਖੁਸ਼ੀ ਨਜ਼ਰ ਆ ਜਾਵੇਗੀ ਇਹ ਉਨ੍ਹਾਂ ਲਈ ਜੋ ਕੈਨੇਡਾ ਜਾਣ ਦੇ ਸੁਪਨੇ ਦੇਖ ਰਹੀ ਅਤੇ
ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣਾ ਚਾਹੁੰਦੇ ਨੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਇੱਕ ਵਾਰ ਫਿਰ ਤੋਂ ਪੰਜਾਬੀ ਉਪਰ ਮਿਹਰਬਾਨ ਹੋ ਗਏ ਅਤੇ ਜਸਟਿਨ ਟਰੂਡੋ ਨੇ ਇੱਕ ਲੱਖ ਵਰਕ ਵੀਜ਼ੇ ਕੱਢਣ ਦੀ ਪੂਰੀ ਤਿਆਰੀ ਕਰ ਰੱਖੀ ਹੈ
ਇਹ ਬੀਜ ਸਤੰਬਰ ਦੇ ਮਹੀਨੇ ਵਿੱਚ ਲੱਗਣਗੇ ਜੇ ਪਹਿਲੇ ਦੂਜੇ ਅਤੇ ਤੀਜੇ ਹਫ਼ਤੇ ਵਿੱਚ ਤੀਹ ਤੀਹ ਹਜ਼ਾਰ ਕਰਕੇ ਪੰਜਾਬੀ ਕੈਨੇਡਾ ਵਿਚ ਪਹੁੰਚ ਜਾਵੇਗਾ ਤੇ ਜੋ ਵੀ ਪੰਜਾਬੀ ਕੈਨੇਡਾ ਦੀ ਤਿਆਰੀ ਬਚਨੇ ਉਹ ਆਪਣੀ ਤਿਆਰੀ ਪੂਰੀ ਕਰ ਲੈਣਾ ਕਿਉਂਕਿ ਵਕਤ ਬਹੁਤ ਥੋੜ੍ਹਾ ਹੈ
ਇਹ ਉਨ੍ਹਾਂ ਲਈ ਇਕ ਸੁਨਹਿਰੀ ਮੌਕਾ ਹੈ ਜੋ ਕੈਨੇਡਾ ਜਾਣ ਦਾ ਪੱਕਾ ਇਰਾਦਾ ਬਣਾਈ ਮੈਚ ਹੈ ਇਹ ਦੋ ਮਹੀਨੇ ਆਪਣੀ ਕਾਗ਼ਜ਼ੀ ਕਾਰਵਾਈ ਅਤੇ ਬਾਕੀ ਦੀ ਤਿਆਰੀ ਕਰਨ ਲਈ ਬਹੁਤ ਹਨ ਤੁਹਾਨੂੰ ਪਤਾ ਈ ਐ ਟਰੂਡੋ ਹਮੇਸ਼ਾ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦੇ ਰਹਿੰਦੇ ਹਨ
ਕਦੇ ਪੰਜਾਬੀਆਂ ਲਈ ਉਨ੍ਹਾਂ ਨੇ ਬਹੁਤ ਸਾਰੇ ਕੰਮ ਵੀ ਕੀਤੇ ਹਨ ਟਰੂਡੋ ਨੇ ਪੰਜਾਬੀਆਂ ਦੇ ਸੁਪਨੇ ਸਾਕਾਰ ਕਰਨ ਲਈ ਇਕ ਨਵੀਂ ਸਕੀਮ ਕੱਢੀ ਹੈ ਉਸ ਨੇ ਚਾਰਜ ਮੈਂ ਜਾਣਦਾ ਹਾਂ ਪੰਜਾਬੀਆਂ ਨੇ ਸਾਡੀ ਅਰਥਵਿਵਸਥਾ ਨੂੰ ਉੱਪਰ ਚੁੱਕਣ ਲਈ ਬਹੁਤ ਵੱਡੀ ਭੂਮਿਕਾ ਨਿਭਾਈ ਹੈ
ਜੇਕਰ ਪੰਜਾਬੀ ਸਟੂਡੈਂਟ ਦੀ ਗੱਲ ਕਰੀਏ ਤਾਂ ਹਰ ਸਾਲ ਤੀਹ ਹਜ਼ਾਰ ਕਰੋੜ ਉਨ੍ਹਾਂ ਦੇ ਖਜ਼ਾਨੇ ਵਿਚ ਸਿਰਫ ਪੰਜਾਬੀ ਸਟੂਡੈਂਟ ਦਾ ਕਰਕੇ ਹੀ ਆਉਂਦੇ ਹਨ ਇਸ ਤੋਂ ਬਾਅਦ ਪੰਜਾਬੀਆਂ ਨੇ ਉਥੇ ਵਰਕ ਕਰਕੇ ਵੀ ਇੱਕ ਵਿਸ਼ੇਸ਼ ਉਪਲਬਧੀ ਪ੍ਰਾਪਤ ਕੀਤੀ ਇਸ ਤੋਂ ਟਰੂਡੋ ਬਹੁਤ ਖ਼ੁਸ਼ ਹੁੰਦੇ ਹਨ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।