ਇਸ ਸਮੇਂ ਕੈਨੇਡਾ ਦੇ ਵਿੱਚ ਪੰਜਾਬੀਆਂ ਦੇ ਇੰਨੇ ਮਾੜਾ ਹਲਾਤ ਹਨ। ਇੱਕ ਕੁੜੀ ਨੇ ਕਨੇਡਾ ਵਿੱਚ ਐਸੇ ਐਸੇ ਸੱਚ ਦੱਸੇ ਹਨ ਜਿਨ੍ਹਾਂ ਬਾਰੇ ਜਿਨ੍ਹਾਂ ਬਾਰੇ ਹਾਲੇ ਤੱਕ ਤੁਸੀਂ ਵੀ ਜਾਣਦੇ ਨਹੀਂ ਹੋਣੇ। ਦੋਸਤੋ ਇਕ ਤੁਹਾਨੂੰ ਫੁਕਰੀ ਮੰਡੀਰ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ।
ਇਸ ਵੀਡੀਓ ਵਿੱਚ ਇਹ ਫੁਕਰੇ ਨੌਜਵਾਨ ਬੋਲੇ ਸੋ ਨਿਹਾਲ ਦੇ ਜਕਾਰੇ ਮਾਰ ਕੇ ਹੱਸਣ ਲੱਗ ਜਾਂਦੇ ਹਨ। ਇਸ ਵਿੱਚ ਇਹ ਨੌਜੁਆਨ ਜਕਾਰੇ ਮਾਰ ਕੇ ਹੱਸਣ ਲੱਗ ਜਾਂਦੇ ਹਨ।ਇਸ ਵੀਡੀਓ ਵਿੱਚ ਕਨੇਡਾ ਤੋਂ ਅੱਕੀ ਪਈ ਕੁੜੀ ਨੇ ਸਾਰੇ ਸੱਚ ਦੱਸੇ ਹਨ।
ਇੱਕ ਹੋਰ ਵੀਡੀਓ ਵਿੱਚ ਇਹ ਕੁੜੀ ਆਖ ਰਹੀ ਹੈ ਲੋਕ ਕੈਨੇਡਾ ਕਿਉਂ ਆਉਂਦੇ ਹਨ ਕਨੇਡਾ ਸਭਤੋਂ ਘਟੀਆ ਕੈਂਟਰੀ ਹੈ ਪਹਿਲਾਂ ਬਾਹਰ ਜਾ ਕੇ ਕੰਮ ਕਰੋ ਫਿਰ ਘਰੇ ਆ ਕੇ ਕੰਮ ਕਰੋ। ਦੱਸ ਦਈਏ ਇਹ ਕੁੜੀ ਆਖ ਰਹੀ ਹੈ ਇੰਡੀਆ ਵਿੱਚ ਮੈਂ ਤਿੰਨ ਕੰਮ ਵਾਲੀਆਂ ਰੱਖੀਆਂ ਸਨ
ਤੇ ਏਥੇ ਆ ਮੈਂ ਖੁਦ ਕੰਮ ਵਾਲੀ ਬਣ ਗਈ ਹਾਂ। ਇਹ ਕੁੜੀ ਆਖ ਰਹੀ ਹੈ ਜਿਨ੍ਹਾਂ ਦੇ ਵੀਜੇ ਰਿਜੈਕਟ ਹੁੰਦੇ ਹਨ ਉਨ੍ਹਾਂ ਨੂੰ ਕਿਸਮਤ ਵਧੀਆ ਮੌਕਾ ਦਿੰਦੀ ਹੈ। ਇੰਡੀਆ ਰਹੋ ਵਧੀਆ ਖੁਸ ਰਹੋ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।