ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਵਿੱਚ ਬੇਰੁਜ਼ਗਾਰ ਨੌਜਵਾਨ ਬਹੁਤ ਫਿਰਦੇ ਨੇ ਕਿਸੇ ਨੂੰ ਵੀ ਸਰਕਾਰੀ ਨੌਕਰੀ ਮਿਲਣ ਦੀ ਕੋਈ ਸੰਭਾਵਨਾ ਨਹੀਂ ਲੱਗ ਰਹੀ ਜਿਸ ਕਰਕੇ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਬਾਹਰ ਵੱਲ ਨੂੰ ਭੱਜ ਰਹੇ ਨੇ ਤਾਂ ਜੋ
ਆਪਣੇ ਆਉਣ ਵਾਲੇ ਭਵਿੱਖ ਨੂੰਹ ਸੁਨਹਿਰਾ ਬਣਾ ਸਕਣ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਇਕ ਕੁੜੀ ਨੂੰ ਕੈਨੇਡਾ ਭੇਜਿਆ ਗਿਆ ਸਹੁਰੇ ਪਰਿਵਾਰ ਵੱਲੋਂ ਲੜਕੀ ਉੱਪਰ ਖ਼ਰਚਾ ਕਰਕੇ ਉਸ ਨੂੰ ਕੈਨੇਡਾ ਭੇਜਿਆ ਗਿਆ ਅਤੇ ਲੜਕੀ ਵਾਲਿਆਂ ਨੇ ਵਿਆਹ ਦਾ ਸਾਰਾ ਖਰਚਾ ਆਪ ਚੁੱਕਿਆ
ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਸੀ ਪੈਂਤੀ ਲੱਖ ਰੁਪਏ ਦੇ ਲਗਪਗ ਵਿਆਹ ਦੇ ਉੱਪਰ ਖ਼ਰਚਾ ਕਰ ਦਿੱਤਾ ਪਰ ਸਾਡੀ ਕੁੜੀ ਨੂੰ ਬਾਹਰ ਭੇਜਣ ਵਿੱਚ ਖਰਚਾ ਮੁੰਡਿਆਂ ਵਾਲਿਆਂ ਨੇ ਕੀਤਾ ਪਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਤੇ ਕਿੰਨੇ ਰੁਪਏ ਬਾਹਰ ਜਾਣ ਲਈ ਕੁੜੀ ਉਪਰ ਉਨ੍ਹਾਂ ਨੇ ਲਗਾਏ ਨੇ ਜਿਸ ਤੋਂ ਬਾਅਦ ਸਾਨੂੰ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕੁੜੀ ਨਾਲ ਬੀਜ ਗੱਲ ਦਾ ਕੋਈ ਵਾਰਤਾਲਾਪ ਨਹੀਂ ਹੁੰਦੀ ਸੀ ਕਿ
ਇਸ ਡੈਮ ਕਿਸ ਕਾਲਜ ਵਿੱਚ ਪੜ੍ਹ ਰਹੀ ਹੈ ਤੇ ਕਿਸੇ ਦੇਸ਼ ਵਿਚ ਸ਼ਿਫਟ ਹੋ ਰਹੀ ਹੈ ਜਿਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਕੁੜੀ ਤੋਂ ਮੰਗ ਕੀਤੀ ਗਈ ਕਿ ਜੇਕਰ ਉਹ ਪੈਂਤੀ ਲੱਖ ਰੁਪਏ ਵਾਪਸ ਲੈ ਕੇ ਆਵੇਗੀ ਤਾਂ ਉਸ ਨੂੰ ਘਰ ਵਿੱਚ ਵਾਪਸ ਰੱਖਿਆ ਜਾਵੇਗਾਨਹੀਂ ਉਸ ਦੀ ਸਾਡੇ ਘਰ ਵਿੱਚ ਕੋਈ ਜਗ੍ਹਾ ਨਹੀਂ
ਜਿਸ ਤੋਂ ਬਾਅਦ ਉਸ ਲੜਕੀ ਦੇ ਪਤੀ ਨਾਲ ਵੀ ਥੋੜ੍ਹੀ ਬਹੁਤ ਲਡ਼ਾਈ ਝਗਡ਼ਾ ਹੁੰਦਾ ਹੈ ਜਿਸ ਕਰ ਕੇ ਲੜਕੀ ਨੇ ਕੈਨੇਡਾ ਵਿਚ ਹੀ ਆਪਣੇ ਆਪ ਨੂੰ ਫਾਹਾ ਲੈ ਕੇ ਖ਼ਤਮ ਕਰ ਦਿੱਤਾ ਗਿਆ ਫਾਹਾ ਲੈਣ ਤੋਂ ਪਹਿਲਾਂ ਉਸ ਨੇ ਆਪਣੇ ਪਤੀ ਨੂੰ ਇਕ ਆਡੀਓ ਵੀ ਭੇਜੀ
ਜਿਸ ਵਿੱਚ ਉਸ ਨੇ ਕਿਹਾ ਕਿ ਮੈਂ ਖ਼ੁਦਕੁਸ਼ੀ ਕਰ ਲਵਾਂਗੀ ਜੇਕਰ ਉਹ ਇਸ ਤਰ੍ਹਾਂ ਕਰਨਗੇ ਤਾਂ ਪਰ ਉਸ ਦੇ ਪਤੀ ਨੇ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਣ ਦਿੱਤਾ ਜੇਕਰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਸ਼ਾਇਦ ਉਸ ਲੜਕੀ ਦੀ ਜਾਨ ਬਚ ਜਾਂਦੀ ਬਾਕੀ ਦੀ ਜਾਣਕਾਰੀ ਵੀਡਿਓ ਦੇ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।