ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ ।ਦੋਸਤੋ ਕਨੇਡਾ ਚ ਬੈਠੀ ਪੰਜਾਬ ਦੀ ਇਕ ਹੋਰ ਲਵਪ੍ਰੀਤ ਸਾਹਮਣੇ ਆਈ ਹੈ। ਦੋਸਤੋ ਜੋ ਆਪਣੇ ਸਹੁਰੇ ਪਰਿਵਾਰ ਦੇ 55 ਲੱਖ ਰੁਪਏ ਲਵਾਗੇ ਕੈਨੇਡਾ ਪਹੁੰਚੇ ਤੇ ਉਥੇ ਜਾ ਕੇ ਉਸਨੇ ਆਪਣੇ
ਪਤੀ ਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਬਲੋਕ ਦਿੱਤਾ ਹੈ। ਦੋਸਤੋ ਪੁਲਸ ਨੇ ਪੀੜਤ ਜਿੰਮੀ ਵਰਮਾਂ ਪੁੱਤਰ ਸੰਜੀਵ ਵਰਮਾ ਵਾਸੀ ਗਲੀ ਨੰਬਰ 2 ਨੇੜੇ ਕਰਤਾਰ ਸਿੰਘ ਟਿਊਬਵੈਲਾਂ ਸਮਰਾਲਾ ਰੋਡ ਖੰਨਾ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ
ਲਵਪ੍ਰੀਤ ਕੌਰ ਪੁੱਤਰੀ ਸਵ ਰਾਜਕੁਮਾਰ ਅਤੇ ਪਤਨੀ ਰੇਨੂੰ ਬਾਲਾ ਰਾਜਕੁਮਾਰ ਵਾਸੀ ਵਾਰਡ ਤਿੰਨ ਨੇੜੇ ਜਿੰਦਲ ਨਰਸਿੰਗ ਤਲਵੰਡੀ ਸਾਬੋ ਜ਼ਿਲਾ ਬਠਿੰਡਾ ਦੇ ਖਿਲਾਫ ਮੁਕੱਦਮਾ ਦਰਜ ਕੀਤਾ। ਦੋਸਤੋ ਸਕਾਇਤ ਕਰਦੇ ਦੇ ਅਨੁਸਾਰ
ਉਸ ਦਾ ਵਿਆਹ 2014 ਨੂੰ ਲਵਪ੍ਰੀਤ ਕੌਰ ਦੇ ਨਾਲ ਹੋਇਆ ਸੀ ਹਰਪ੍ਰੀਤ ਵਧੀਆ ਪੜੀ ਲਿਖੀ ਸੀ ਉਸਨੇ ਆਪਣੇ ਪਰਿਵਾਰ ਚ ਰਹਿੰਦੀ ਨੇ ਆਈਲੈਟਸ ਕਰ ਲਈ। ਚੰਗੇ ਬੈਂਡ ਹਾਸਲ ਕੀਤੇ।
ਦੋਸਤੋ ਦੱਸ ਦਈਏ ਲਭਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਦਾ ਪਰਿਵਾਰ ਵੱਲੋਂ ਕਰੀਬ ਬਾਈ ਲੱਖ ਰੁਪਏ ਖਰਚ ਕੀਤੇ ਗਏ। ਉੱਥੇ ਜਾ ਕੇ ਉਸਨੇ ਉਹਨਾਂ ਨੂੰ ਬੁਲਾਉਣਾ ਛੱਡ ਦਿੱਤਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।