ਇਸ ਵੇਲ਼ੇ ਇੱਕ ਵੱਡੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿੱਥੇ ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ ਇੱਕ 33 ਸਾਲਾ ਪੰਜਾਬਣ ਦੇ ਭੇਦਭਰੀ ਹਾਲਤ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ 33 ਸਾਲਾ ਅਮਨਦੀਪ ਸੋਮੇਲ ਵਜੋਂ ਹੋਈ ਹੈ।
ਪੀਲ ਰੀਜ਼ਨਲ ਪੁਲਸ ਨੇ ਇਸ ਸਬੰਧੀ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ। ਅਮਨਦੀਪ ਨੂੰ ਆਖਰੀ ਵਾਰ 7 ਜਨਵਰੀ ਨੂੰ ਸ਼ਾਮ 7 ਵਜੇ ਦੇ ਕਰੀਬ ਬਰੈਮਲਿਆ ਰੋਡ ਤੇ ਪੀਟਰ ਰੋਬਰਟਸਨ ਬੁਲੇਵਾਰਡ ਇੰਟਰਸੈਕਸ਼ਨ ਨੇੜੇ ਚਿੱਟੇ ਰੰਗ ਦੀ ਹੋਂਡਾ ਐਸਯੂਵੀ ਵਿਚ ਲੰਘਦੇ ਦੇਖਿਆ ਗਿਆ ਸੀ।
ਇਸ ਤੋਂ ਬਾਅਦ ਤੋਂ ਉਸ ਦਾ ਕੋਈ ਅਤਾ ਪਤਾ ਨਹੀਂ ਲੱਗਿਆ। ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕਰ ਰਹੀ ਹੈ। ਇਸ ਕੁੜੀ ਦੇ ਗੁੰਮ ਹੋਣ ਸੰਬੰਧੀ ਕੈਨੇਡਾ ਦੀ ਸਥਾਨਕ ਪੁਲਿਸ ਨੇ ਟਵੀਟ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਜੇਕਰ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਕੋਈ ਜਾਣਕਾਰੀ ਇਸ
ਪੰਜਾਬਣ ਕੁੜੀ ਬਾਰੇ ਮਿਲਦੀ ਹੈ ਤਾਂ ਕਿਰਪਾ ਕਰਕੇ ਕੈਨੇਡਾ ਦੀ ਪੀਲ ਰੀਜ਼ਨਲ ਪੁਲਸ ਨੂੰ ਦੱਸ ਦੀ ਖੇਚਲ ਕਰੋ। ਤੁਸੀਂ ਟਵਿਟਰ ‘ਤੇ ਪੀਲ ਰੀਜ਼ਨਲ ਪੁਲਸ ਦੇ ਖਾਤੇ ‘ਤੇ ਜਾ ਕੇ ਕੈਨੇਡਾ ਦੀ ਪੁਲਿਸ ਨੂੰ ਇਸ ਪੰਜਾਬਣ ਕੁੜੀ ਬਾਰੇ ਸੂਚਿਤ ਕਰ ਸਕਦੇ ਹੋ। ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ
ਜਾਂਚ ਕਰ ਰਹੀ ਹੈ। ਇਸ ਕੁੜੀ ਦੇ ਗੁੰਮ ਹੋਣ ਸੰਬੰਧੀ ਕੈਨੇਡਾ ਦੀ ਸਥਾਨਕ ਪੁਲਿਸ ਨੇ ਟਵੀਟ ਕਰਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਜੇਕਰ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਕੋਈ ਜਾਣਕਾਰੀ ਇਸ ਪੰਜਾਬਣ ਕੁੜੀ ਬਾਰੇ ਮਿਲਦੀ ਹੈ ਤਾਂ
ਕਿਰਪਾ ਕਰਕੇ ਕੈਨੇਡਾ ਦੀ ਪੀਲ ਰੀਜ਼ਨਲ ਪੁਲਸ ਨੂੰ ਦੱਸ ਦੀ ਖੇਚਲ ਕਰੋ। ਤੁਸੀਂ ਟਵਿਟਰ ‘ਤੇ ਪੀਲ ਰੀਜ਼ਨਲ ਪੁਲਸ ਦੇ ਖਾਤੇ ‘ਤੇ ਜਾ ਕੇ ਕੈਨੇਡਾ ਦੀ ਪੁਲਿਸ ਨੂੰ ਇਸ ਪੰਜਾਬਣ ਕੁੜੀ ਬਾਰੇ ਸੂਚਿਤ ਕਰ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ