ਬੇਰੋਜ਼ਗਾਰੀ ਕਾਰਨ ਜਿੱਥੇ ਕਈ ਨੌਜਵਾਨਾਂ ਨੂੰ ਵਿਦੇਸ਼ ਜਾਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉਥੇ ਹੀ ਕਈ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਆਪਣੀ ਸਾਰੀ ਜ਼ਿੰਦਗੀ ਦੀ ਬੱਚਤ ਵਿਦੇਸ਼ਾਂ ਚ ਭੇਜ ਰਹੇ ਹਨ ਵਿਦੇਸ਼ ਜਾ ਕੇ ਜਿੱਥੇ ਨੌਜਵਾਨ ਮਿਹਨਤ ਕਰਦੇ ਹਨ
ਉੱਥੇ ਹੀ ਮਾਪੇ ਹਮੇਸ਼ਾ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹਨ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਮਰ ਜਾਂਦੇ ਹਨ ਦਰਦ ਅਤੇ ਸੋਗ ਦਾ ਪਹਾੜ ਕਈ ਨੌਜਵਾਨ ਵਿਦੇਸ਼ ਜਾਣ ਦੀ ਚਾਹਤ ਵਿਚ ਗਲਤ ਕਦਮ ਚੁੱਕਣ ਤੇ ਮਾਨਸਿਕ ਤੌਰ ਤੇ
ਪ੍ਰੇਸ਼ਾਨ ਹੋ ਜਾਂਦੇ ਹਨ ਵਿਦੇਸ਼ ਜਾ ਕੇ ਜਿੱਥੇ ਕੁੜੀਆਂ ਆਪਣੇ ਪਤੀਆਂ ਨੂੰ ਬੁਲਾਉਣ ਤੋਂ ਇਨਕਾਰ ਕਰਦੀਆਂ ਹਨ ਉੱਥੇ ਕਈ ਨੌਜਵਾਨਾਂ ਦੀ ਮੌ ਤ ਹੋ ਚੁੱਕੀ ਹੈ ਹੁਣ ਨੌਜਵਾਨ ਪੁੱਤ ਵਿਦੇਸ਼ ਜਾਣ ਦੀ ਚਾਹਤ ਵਿਚ ਆਪਣੀ ਜਾਨ ਗੁਆ ਬੈਠਾ ਹੈ ਮਿਲੀ ਜਾਣਕਾਰੀ
ਅਨੁਸਾਰ ਪਿੰਡ ਫੁੱਲੋ ਮਿੱਠੀ ਤੋਂ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਮਾਨਸਿਕ ਸਮੱਸਿਆਵਾਂ ਦੇ ਚਲਦਿਆਂ ਇਕ ਨੌਜਵਾਨ 22 ਸਾਲਾ ਨੌਜਵਾਨ ਅਕਾਸ਼ਦੀਪ ਸਿੰਘ ਨੇ ਬਾਰ੍ਹਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਕੈਨੇਡਾ ਜਾਣ ਦਾ ਕੋਰਸ ਕੀਤਾ ਅਤੇ
ਵਿਦੇਸ਼ ਜਾਣ ਲਈ ਅਪਲਾਈ ਕੀਤਾ ਪਰ ਕੈਨੇਡਾ ਨਾ ਜਾ ਸਕਣ ਕਾਰਨ ਇਸ ਨੌਜਵਾਨ ਨੂੰ ਵਿਦੇਸ਼ ਚ ਨੌਕਰੀ ਨਹੀਂ ਮਿਲੀ ਇਸ ਮਾਨਸਿਕ ਸਮੱਸਿਆ ਕਾਰਨ ਮ੍ਰਿਤਕ ਨੌਜਵਾਨ ਨੇ ਇਹ ਗਲਤ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ
ਨੇ ਆਪਣੇ ਘਰ ਚ ਹੀ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਜਿਥੇ ਪੁਲਸ ਵੱਲੋਂ ਲਾਸ਼ ਨੂੰ ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਇਸ ਨੌਜਵਾਨ ਦੇ ਪਿਤਾ ਦੀ 6 ਸਾਲ ਪਹਿਲਾਂ ਮੌਤ ਹੋ ਗਈ ਸੀ ਇਸ ਨੌਜਵਾਨ ਦੀ ਮੌ ਤ ਤੋਂ ਬਾਅਦ ਉਸ ਦੇ ਘਰ ਚ ਸਿਰਫ ਉਸ ਦੀ ਬੁੱਢੀ ਮਾਂ ਹੀ ਬਚੀ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ