ਕੈਨੇਡਾ ਚ ਪੰਜਾਬੀ ਮੁੰਡੇ ਆ ਕੰਮ ਕਰਨ ਲਈ ਹੋਏ ਮਜ਼ਬੂਰ ਦੇਖੋ ਕਿਹੋ ਜਿਹੇ ਹਲਾਤ ਹੋ ਬਣ ਗਏ !

ਦੋਸਤੋ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਨੌਜ਼ਵਾਨ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦੇ ਵਿੱਚ ਜਾਂਦੇ ਹਨ। ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਅੱਗੇ ਕੀ ਮਾਹੌਲ ਹੁੰਦਾ ਹੈ। ਕੈਨੇਡਾ ਦੇ ਵਿੱਚ ਲੱਖਾਂ ਦੀ ਤਦਾਦ ਵਿੱਚ ਪੰਜਾਬੀ ਜਾ ਚੁੱਕੇ ਹਨ। ਪਰ ਉੱਥੇ ਉਹ ਆਪਣਾ ਗੁਜ਼ਾਰਾ

ਕਿਵੇਂ ਕਰਦੇ ਹਨ, ਉਹ ਸ਼ਾਇਦ ਪੰਜਾਬ ਵਾਸੀ ਨਾ ਜਾਣਦੇ ਹੋਣ।ਹੁਣ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਪੰਜਾਬੀ ਵਿਦਿਆਰਥੀ ਭੀਖ ਮੰਗ ਰਿਹਾ ਹੈ। ਉਸ ਨੂੰ ਇੱਕ ਹੋਰ ਪੰਜਾਬੀ ਕਹਿੰਦਾ ਹੈ ਕਿ

ਉਹ ਅਜਿਹੇ ਕੰਮ ਨਾ ਕਰੇ, ਜੋ ਉਸ ਨੂੰ ਮਦਦ ਚਾਹੀਦੀ ਹੈ, ਉਹ ਕਰ ਦੇਵੇਗਾ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਨੌਜ਼ਵਾਨਾਂ ਦੇ ਵਿੱਚ ਇਹ ਰੁਝਾਨ ਐਨਾ ਕਿਉਂ ਵਧ ਗਿਆ ਹੈ ਕਿ ਉਹ ਵਿਦੇਸ਼ਾਂ ਦੇ ਮਾੜੇ ਪੱਖਾਂ ਨੂੰ ਅੱਖੋਂ ਪਰੋਖੇ ਕਰ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਵਿਸ਼ਵ ਮੰਦੀ ਦੀ ਆਹਟ ਨੇ ਪੂਰੀ ਦੁਨੀਆ ‘ਚ ਮਾਹੌਲ ਖਰਾਬ ਕਰ ਦਿੱਤਾ ਹੈ। ਕੈਨੇਡਾ ਦੇ ਵਿੱਚ ਇਹ ਮੰਦੀ ਸਿਖਰਾਂ ‘ਤੇ ਚੱਲ ਰਹੀ ਹੈ। ਇਸ ਦਾ ਅਸਰ ਭਾਰਤੀ ਬਾਜ਼ਾਰ ‘ਤੇ ਦਿਖਾਈ ਦੇ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ

ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਨਵੀਆਂ ਨੌਕਰੀਆਂ ਦੇ ਮੌਕੇ ਘੱਟ ਸਕਦੇ ਹਨ।ਜ਼ਿਆਦਾਤਰ ਕੰਪਨੀਆਂ ਆਪਣੇ ਕਰਮਚਾਰੀਆਂ ਜਾਂ ਤਨਖਾਹ ਵਿੱਚ ਕਟੌਤੀ ਕਰਨ ਦੀ ਯੋਜਨਾ ਨਹੀਂ ਬਣਾ ਰਹੀਆਂ ਹਨ। ਸਰਵੇਖਣ ਵਿੱਚ 10 ਵਿੱਚੋਂ 4 ਸੀਈਓ (40 ਪ੍ਰਤੀਸ਼ਤ ਵਿਸ਼ਵ

ਪੱਧਰ ਤੇ ਅਤੇ 41 ਪ੍ਰਤੀਸ਼ਤ ਭਾਰਤ ਵਿੱਚ) ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੀ ਕੰਪਨੀ 10 ਸਾਲਾਂ ਬਾਅਦ ਵਿੱਤੀ ਤੌਰ ‘ਤੇ ਵਿਵਹਾਰਕ ਹੋਵੇਗੀ। ਹੁਣ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਆਪਣੇ ਭਾਈਚਾਰੇ ਦੇ ਨਾਲ ਕਿਵੇਂ ਇਸ ਵਿਸ਼ਵ ਮੰਦੀ ਨਾਲ ਨਜਿੱਠੀਏ ਤੇ ਆਪਣੀ ਸਾਖ ਕਾਇਮ ਰੱਖਦੇ ਹੋਏ ਅੱਗੇ ਵਧੀਏ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਜੂਨ ਮਹੀਨੇ ਚ ਹੋਵੇਗੀ 2500 ਰੁਪਏ ਪੈਨਸ਼ਨ ਸਕੀਮ ਸ਼ੁਰੂ !

ਪੂਰੀ ਜਾਣਕਾਰੀ ਲਈ ਇਸ ਵੀਡੀਓ ਵਿਚ ਦੇਖੋ ਦੋਸਤੋ ਮੈਂ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ …

Leave a Reply

Your email address will not be published. Required fields are marked *