ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿਚ ਸਾਡੀਆ ਪੰਜਾਬੀ ਕੁੜੀਆਂ ਗਈਆ ਹੋਈਆ ਹਨ ਕਹਿਣਾ ਹੈ ਕਿ ੳੁਹਨਾ ਦੇ ਵਲੋ ਆਇਲਸ ਕਰਕੇ ਸਟੂਡੈਂਟ ਬੇਸ ਤੇ ਬਾਹਰ ਚਲੇ ਜਾਂਦੇ ਹਨ ਪਰ ੳੁੱਥੇ ਜਾ ਕੇ ਕੁੜੀਆ ਗਲ ਤ ਕੰਮਾ ਦੇ ਵਿਚ ਪੈ ਜਾਂਦੀਆ ਹਨ
ਦਸਿਆ ਜਾ ਰਿਹਾ ਹੈ ਕਿ ਇਹ ਵੀਡੀਓ ੳੁਹਨਾ ਕੁੜੀਆਂ ਦੇ ਲਈ ਹੈ ਜਿਹੜੀ ਬਾਹਰ ਜਾਣ ਦਾ ਸੋਚ ਦੀਆ ਹਨ। ਆਈਲਸ ਕਰਵਾ ਕੇ ੳੁਸ ਦੇ ਮਾਪੇ ਬਾਹਰ ਭੇਜ ਦਿੰਦੇ ਹਨ ਨਵੀਆ ਕੁੜੀਆ ਕੰਮ ਦੀ ਭਾਲ ਚ ਸਾਰੀਆ ਏਜੰਸੀਆ ਦੇ ਨਾਲ ਸੰਪਰਕ ਕਰ ਦੀ ਹੈ।
ਮਾਪਿਆ ਨੂੰ ਵੀ ਫਿਕਰ ਹੁੰਦੀ ਹੈ ਕਿ ਕੰਮ ਮਿਲਿਆ ਕਿ ਨਹੀ ਮਿਲਿਆ ਕੁੜੀਆ ਦੇ ਵਲੋ ਕੰਮ ਦੇ ਲਈ ਫਿਕਰਮੰਦ ਹੋ ਜਾਂਦੀਆ ਹਨ ਸਾਰੀਆ ੳੁਂਗਲਾ ਇਕੋ ਜਿਹੀਆ ਨਹੀ ਹੁੁੰਦੀਆ ਮਹੀਨੇ ਦਾ ਖਰਚਾ ਕੱਢਣਾ ਹੁੰਦਾ ਹੈ। ਕੁੜੀਆ ਨੇ ਗਰੁਪ ਬਣਾਇਆ ਹੋਇਆ ਹੈ ਤੇ
ਮੈਸਜ ਕਰ ਦੀਆ ਹਨ ਕਿ ਇੰਨੇ ਡਾਲਰ ਦਿੱਤੇ ਜਾਣ ਗੇ ਕੈਸ਼ ਤੇ ਕੁੜੀਆ ਚਾਹੀਦੀਆ ਹਨ ਪੀ ਆਰ ਦੇ ਵਿਚ ਵੀ ਮਦਦ ਕਰੀ ਜਾਵੇਗੀ। ਭੋਲੀਆਂ ਭਾਲੀਆਂ ਕੁੜੀਆਂ ਜਿਹੜੀਆਂ ਕਿ ਇਹਨਾ ਦੇ ਨਾਲ ਕੰਟੈਕਟ ਚ ਆਓਂਦੀਆ ਹਨ ਇਹਨਾ ਕੁੜੀਆ ਦੀਆ
ਤਸਵੀਰਾ ਮੰਗਵਾ ਲਈਆ ਜਾਂਦੀਆ ਹਨ। ਆਫਿਸ ਬੁਲਾ ਕੇ ਮਸਾਜ ਕਰਨੀ ਸਿਖਾ ਦਿੱਤੀ ਜਾਂਦੀ ਹੈ ਤੇ ਮਸਾਜ ਦੇ ਬਹਾਨੇ ਬਾਦ ਦੇ ਵਿਚ ਗ ਲ ਤ ਕੰਮ ਕਰਨ ਦੇ ਲਈ ਵੀ ਕਿਹਾ ਜਾਂਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ