ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣ ਦਿਓ ਅੱਜਕੱਲ੍ਹ ਰਿਸ਼ਤੇ ਥੋੜ੍ਹੀ ਜਿਹੀ ਦਰਾਰ ਭਰਨ ਨਾਲ ਟੁੱਟ ਜਾਂਦੇ ਹਨ ਅਜੇ ਟੁੱਟਣ ਦਾ ਕਾਰਨ ਕਈ ਮਾਮਲਿਆਂ ਨੂੰ ਲੈ ਕੇ ਹੋ ਜਾਂਦਾ ਹੈ
ਲੋਕਾਂ ਦੀ ਆਪਣੀ ਨਿੱਜੀ ਜ਼ਿੰਦਗੀ ਹੁੰਦੀ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਵਿੱਚ ਥੋੜ੍ਹੀ ਬਹੁਤੀ ਤਕਰਾਰ ਹੁੰਦੀ ਹੈ ਅਤੇ ਰਿਸ਼ਤੇ ਨੌਬਤ ਤੇ ਆ ਜਾਂਦੇ ਹਨ ਅਕਸਰ ਰਿਸ਼ਤੇ ਪਤੀ ਪਤਨੀ ਵਿਚ ਪਈ ਦਰਾਰ ਕਰਕੇ ਟੁੱਟ ਜਾਂਦੇ ਹਨ ਪਹਿਲਾਂ ਪਹਿਲਾਂ ਪਿਆਰ ਦਾ ਭੂਤ ਸਵਾਰ ਹੁੰਦਾ ਹੈ
ਜਿਸ ਤੋਂ ਬਾਅਦ ਉਹ ਆਪਣੇ ਘਰਦਿਆਂ ਤੋਂ ਬੇਦਖ਼ਲ ਹੋ ਕੇ ਵਿਆਹ ਕਰਵਾ ਲੈਂਦੇ ਹਨ ਪਰ ਬਾਅਦ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਰਿਸ਼ਤਾ ਟੁੱਟਣ ਦੀ ਨੌਬਤ ਵੀ ਆ ਜਾਂਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ
ਜਿਥੇ ਇੱਕ ਮੁੰਡਾ ਬਣੀ ਔਰਤ ਦਾ ਕਿਸੇ ਮੁੰਡੇ ਨਾਲ ਵਿਆਹ ਹੁੰਦਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਦਾ ਰਿਸ਼ਤਾ ਤਲਾਕ ਤਕ ਪਹੁੰਚ ਜਾਂਦਾ ਹੈ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸ਼ਾਦੀ ਨੂੰ ਢਾਈ ਸਾਲ ਹੋ ਗਏ ਸਨ
ਘਰਦਿਆਂ ਤੋਂ ਬੇਦਖ਼ਲ ਹੋ ਕੇ ਆਪਣਾ ਵਿਆਹ ਪੰਡਿਤ ਦੀ ਮਦਦ ਨਾਲ ਇਕ ਬੰਦ ਕਮਰੇ ਵਿਚ ਕਰਵਾ ਲੈਂਦੇ ਹਨ ਪਰ ਉਨ੍ਹਾਂ ਘੁਲੇ ਆਪਣੇ ਵਿਆਹ ਦਾ ਕੋਈ ਸਬੂਤ ਨਹੀਂ ਹੁੰਦਾ ਪਰ ਉਸ ਟੈਮ ਫੋਨ ਵਿਚ ਵੀਡੀਓ ਅਤੇ ਫੋਟੋਆਂ ਕਲਿੱਕ ਕੀਤੀਆਂ ਹੋਈਆਂ ਸਨ
ਜੋ ਉਸ ਕੋਲੋਂ ਸਬੂਤ ਦੇ ਤੌਰ ਤੇ ਸਨ ਬਾਅਦ ਵਿੱਚ ਮੁੰਡਾ ਉਸ ਨਾਲ ਰਿਸ਼ਤਾ ਤੋੜਨ ਤਕ ਆ ਜਾਂਦਾ ਹੈ ਜਿਸ ਦੌਰਾਨ ਉਸ ਨੇ ਮੀਡੀਆ ਰਾਹੀਂ ਆਪਣੇ ਵਿਆਹ ਦੀ ਗੱਲ ਦੱਸੀ ਅਤੇ ਜਿਸ ਤਰ੍ਹਾਂ ਉਸ ਦਾ ਵਿਆਹ ਹੋਇਆ ਉਸ ਨੇ ਦੱਸਿਆ ਕਿ ਆਪਸੀ ਤਾਲਮੇਲ ਤੋਂ ਬਾਅਦ ਉਨ੍ਹਾਂ ਦਾ ਰਿਲੇਸ਼ਨ ਬਣ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਘਰਦਿਆਂ ਤੋਂ ਬੇਦਖ਼ਲ ਕੇ ਵਿਆਹ ਕਰਵਾ ਲਿਆ ਪੂਰੀ ਜਾਣਕਾਰੀ ਵੀਡਿਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।