ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣ ਦੇਣਾ ਸਾਡੇ ਸਮਾਜ ਵਿਚ ਲੋਕਾਂ ਨੇ ਬਹੁਤ ਤਰੱਕੀ ਕਰ ਲਈਏ ਤਰੱਕੀ ਨਹੀਂ ਕਰ ਲੇ ਕੇ ਲੋਕ ਟੈਕਨਾਲੋਜੀ ਕਰਕੇ ਅਸਮਾਨ ਵਿੱਚ ਗਿਰਹਾਂ ਤੇ ਪਹੁੰਚ ਰਹੇ ਹਨ ਇਸ ਟੈਕਨਾਲੋਜੀ ਨਾਲ ਲੋਕਾਂ ਨੇ
ਬਹੁਤ ਫ਼ਾਇਦਾ ਉਠਾਇਆ ਹੈ ਅਤੇ ਸਾਨੂੰ ਇਸ ਟੈਕਨਾਲੋਜੀ ਦੇ ਚਲਦਿਆਂ ਕਾਫ਼ੀ ਫ਼ਾਇਦਾ ਵੀ ਹੋਇਆ ਹੈ ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਦਾ ਸਮਾਂ ਚੱਲ ਰਿਹਾ ਹੈ ਲੋਕ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਆਪਣੇ ਕਾਰੀਗਰਾਂ ਨੂੰ ਪੇਸ਼ ਕਰਦੇ ਹਨ
ਲੋਕਾਂ ਨੂੰ ਕਮਾਈ ਦਾ ਸਾਧਨ ਵੀ ਸੋਸ਼ਲ ਮੀਡੀਆ ਤੋਂ ਹੀ ਮਿਲ ਰਿਹਾ ਹੈ ਲੋਕ ਘਰ ਬੈਠੇ ਹੀ ਸੋਸ਼ਲ ਮੀਡੀਅਾ ਰਾਹੀਂ ਲੱਖਾਂ ਰੁਪਏ ਕਮਾ ਰਹੇ ਹਨ ਪਰ ਉੱਥੇ ਹੀ ਸੋਸ਼ਲ ਮੀਡੀਆ ਦੀ ਲੋਕਾਂ ਵੱਲੋਂ ਦੁਰਵਰਤੋਂ ਵੀ ਕੀਤੀ ਜਾਂਦੀ ਹੈ ਜਿਸ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਹੈ
ਜਿਸ ਦੇ ਚੱਲਦਿਆਂ ਇੱਕ ਹੋਰ ਸੋਸ਼ਲ ਮੀਡੀਆ ਤੇ ਅਜਿਹੀ ਹੀ ਕਾਰਨਾਮਾ ਸਾਹਮਣੇ ਆਏ ਜਿੱਥੇ ਇੱਕ ਲੜਕੀ ਵੱਲੋਂ ਫੇਸਬੁੱਕ ਤੇ ਲੜਕੀ ਨੂੰ ਫਸਾਇਆ ਗਿਆ ਸੀ ਅਤੇ ਲੜਕਾ ਉਸ ਲੜਕੀ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ ਕਈ ਸਮਾਂ ਲੜਕੀ ਉਸ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰਦੀ ਹੈ ਅਤੇ
ਉਸ ਨਾਲ ਮਿਲਣ ਦਾ ਇਕਰਾਰ ਕੀਤਾ ਹੈ ਜਿਸ ਤੋਂ ਬਾਅਦ ਲੜਕਾ ਉਸ ਲੜਕੀ ਨੂੰ ਮਿਲਣ ਲਈ ਜਾਂਦਾ ਹੈ ਤਾਂ ਉਸ ਲੜਕੀ ਵੱਲੋਂ ਹੀ ਉਸ ਲੜਕੀ ਨੂੰ ਕਿਡਨੈਪ ਕਰ ਲਿਆ ਜਾਂਦਾ ਹੈ ਦੱਸਿਆ ਜਾਂਦਾ ਹੈ ਇੱਕ ਲੜਕੀ ਨੇ ਲੜਕੇ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਉਸ ਨੂੰ ਕਿਡਨੈਪ ਕਰ ਲੈ
ਉਸ ਦੇ ਪਰਿਵਾਰ ਵੱਲੋਂ ਪੰਜਾਹ ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਜਿਸ ਦੇ ਬਾਅਦ ਪੁਲਸ ਨੇ ਉਸ ਦੇ ਇਸ ਕਾਰਨਾਮੇ ਨੂੰ ਫੇਲ੍ਹ ਕਰ ਦਿੱਤਾ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।