ਦੋਸਤੋ ਮਾਲਵੇ ਦਾ ਮੇਨ ਸ਼ਹਿਰ ਅੱਜ ਸੁਰਖਿਆ ਦਾ ਕਾਰਨ ਬਣ ਗਿਆ ਹੈ। ਇਹ ਖ਼ਬਰ ਕੋਈ ਛੋਟੀ ਨਹੀਂ ਇੱਜ਼ਤਾਂ ਨੂੰ ਤਾਰ-ਤਾਰ ਕਰਕੇ ਰੱਖ ਦੇਣ ਵਾਲੀ ਹੈ। ਦੋਸਤੋ ਸੰਗਰੂਰ ਦੇ ਕੋਹਲਾ ਪਾਰਕ ਚ ਇੱਕ ਫਰਨਿਚਰ ਦੀ ਦੁਕਾਨ ਹੈ
ਉਸ ਦੁਕਾਨ ਵਿਚ ਕੰਮ ਕਰਨ ਵਾਲੀ ਲੜਕੀ ਦੇ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਉਹ ਬਲਾਤਕਾਰ ਕਿਸੇ ਹੋਰ ਨੇ ਨਹੀਂ ਸਗੋਂ ਦੁਕਾਨ ਦੇ ਮਾਲਕ ਨੇ ਕੀਤਾ ਹੈ। ਦੱਸ ਦਈਏ ਇਸ ਗੱਲ ਦਾ ਇਲਜ਼ਾਮ ਪੀੜਤ ਲੜਕੀ ਦੇ ਪਤੀ ਵੱਲੋਂ ਲਗਾਇਆ ਗਿਆ।
ਦੱਸ ਦਈਏ ਇਸ ਕੁੜੀ ਦਾ ਕਹਿਣਾ ਹੈ ਮੈਨੂੰ ਇਸ ਦੁਕਾਨ ਤੇ ਲੱਗੀ ਹੋਈ ਨੂੰ ਹੱਫਤਾ ਹੋਇਆ ਸੀ। ਮੇਰੇ ਨਾਲ ਪੰਗਾ ਲਿਆ ਕਰਦਾ ਸੀ। ਇਸ ਕੁੜੀ ਨੇ ਦੁਕਾਨ ਦੇ ਮਾਲਕ ਦੇ ਇਲਜ਼ਾਮ ਲਗਾਏ ਹਨ ਉਸਨੇ ਮੇਰੇ ਨਾਲ ਜਬਰਦਸਤੀ ਕੀਤੀ ਹੈ।
ਦੱਸ ਦਈਏ ਪੁਲਸ ਨੇ ਇਸ ਮਾਮਲੇ ਚ ਦਖਲ ਦਿੰਦੇ ਹੋਏ ਲੜਕੀ ਦੇ ਬਿਆਨਾਂ ਦੇ ਅਧਾਰ ਮਾਮਲਾ ਦਰਜ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਫੜ ਕੇ ਦੁਕਾਨ ਮਾਲਕ ਨੂੰ ਸਲਾਖਾਂ ਪਿਛੇ ਭੇਜਿਆ ਜਾਵੇ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ