ਦੋਸਤੋ ਸੋਸ਼ਲ ਮੀਡੀਆ ਉਪਰ ਇਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇਕ ਨੌਜਵਾਨ ਦੀ ਹੈ। ਇਸ ਵੱਲੋਂ ਇਕ ਲੜਕੀ ਨੂੰ ਗਲਤ ਮੈਸੇਜ ਕੀਤੇ ਜਾ ਰਹੇ ਸਨ। ਦੋਸਤੋ ਲੜਕੀ ਦੇ ਵੱਲੋਂ ਇਹਨਾਂ ਮੈਸੇਜ ਦੇ ਬਾਰੇ
ਆਪਣੇ ਘਰ ਵਾਲਿਆਂ ਨੂੰ ਦੱਸ ਦਿੱਤਾ ਜਾਂਦਾ ਹੈ। ਦੋਸਤੋ ਘਰ ਵਾਲਿਆਂ ਵੱਲੋਂ ਇਸ ਦੀ ਗੁਹਾਰ ਇੱਕ ਗੁਰਸਿੱਖ ਵਿਅਕਤੀ ਕੋਲ ਲਗਾਈ ਜਾਂਦੀ ਹੈ। ਦੋਸਤੋ ਗੁਰਸਿੱਖ ਵਿਅਕਤੀ ਵੱਲੋਂ ਉਸ ਲੜਕੀ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਜਦੋਂ ਉਸ ਲੜਕੇ ਨੂੰ ਟਰੈਕ ਕੀਤਾ ਜਾਂਦਾ ਹੈ ਤਾਂ ਉਹ ਲੜਕਾ ਗੁਰਸਿੱਖ ਵਿਅਕਤੀ ਨੂੰ ਵੀ ਗ਼ਲਤ ਹੋ ਸਕਦਾ ਹੈ। ਇਸ ਗੁਰਸਿੱਖ ਵੱਲੋਂ ਉਸ ਵਿਅਕਤੀ ਨੂੰ ਲੱਭਿਆ ਜਾਂਦਾ ਹੈ। ਤੇ ਉਸ ਦਾ ਕਟੱਪਾ ਕੀਤਾ ਜਾਂਦਾ ਹੈ।
ਦੋਸਤੋ ਘਰਵਾਲਿਆਂ ਵੱਲੋ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਸਾਡਾ ਲੜਕਾ ਤਾਂ ਪਾਗਲ ਹੈ। ਇਸ ਨੂੰ ਮਾਫ ਕਰਦੋ ਇਸ ਤੋਂ ਬਾਅਦ ਅੱਗੇ ਜੋ ਹੋਇਆ ਹੋਰ ਜਾਣਕਾਰੀ ਜਾਨਣ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।