ਜਿਸ ਤਰਾਂ ਪੰਛੀਆਂ ਨੂੰ ਫੜਨ ਲਈ ਸ਼ਿਕਾਰੀ ਦਾਣਾ ਖਿਲਾਰ ਕੇ ਉਨ੍ਹਾਂ ਨੂੰ ਕਾਬੂ ਕਰ ਲੈਂਦਾ ਹੈ। ਇਸ ਤਰਾਂ ਹੀ ਆਪਣੇ ਉਦੇਸ਼ ਨੂੰ ਨੇਪਰੇ ਚਾੜ੍ਹਨ ਲਈ ਲੋਕ ਕਈ ਤਰਾਂ ਦੇ ਤਰੀਕੇ ਵਰਤਦੇ ਹਨ। ਪਿਆਰ ਪਾ ਕੇ, ਭਰੋਸੇ ਵਿੱਚ ਲੈ ਕੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
ਇਸ ਲਈ ਕਿਸੇ ਨਾਮਾਲੂਮ ਵਿਅਕਤੀ ਤੇ ਭਰੋਸਾ ਕਰਨਾ ਭਾਰੀ ਪੈ ਸਕਦਾ ਹੈ।ਜਿਹੇ ਗਲਤ ਕੰਮਾਂ ਲਈ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਇਹ ਮਾਮਲਾ ਲਗਭਗ 2 ਮਹੀਨੇ ਪੁਰਾਣ ਹੈ, ਪੁਰਾਣਾ ਮਾਮਲਾ ਅਸੀਂ ਤੁਹਾਨੂੰ
ਇਸ ਲਈ ਦੱਸਣ ਜਾ ਰਹੇ ਹਾਂ ਕਿਉਂਕਿ ਸਾਡਾ ਕੰਮ ਤੁਹਾਨੂੰ ਜਾਗਰੂਕ ਕਰਨਾ ਹੈ। ਅਜਿਹੀਆਂ ਘਟਨਾਵਾਂ ਤੋਂ ਸੇਧ ਲੈ ਕੇ ਹੋਰ ਲੋਕ ਅਜਿਹੇ ਮਾੜੇ ਅਨਸਰਾਂ ਤੋਂ ਬਚ ਸਕਦੇ ਹਨ।ਕੁਝ ਸਮਾਂ ਪਹਿਲਾਂ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਅਸੰਧ ਨੇੜਲੇ ਪਿੰਡ
ਰਾਹੜਾ ਦੇ ਨੌਜਵਾਨ ਜੁਗਨੂ ਨਾਲ ਕੁਰਕਸ਼ੇਤਰ ਦੇ ਇੱਕ ਹੋਟਲ ਵਿੱਚ ਵਾਪਰਿਆ ਹੈ। ਕਈ ਵਿਅਕਤੀ ਜੁਗਨੂ ਦੇ ਦੋਵੇਂ ਹੱਥ ਅਲੱਗ ਕਰਕੇ ਆਪਣੇ ਨਾਲ ਹੀ ਲੈ ਗਏ।ਸੋਸ਼ਲ ਮੀਡੀਆ ਰਾਹੀਂ ਕਿਸੇ ਨਾਮਾਲੂਮ ਲੜਕੀ ਨੇ ਜੁਗਨੂ ਨਾਲ ਸੰਪਰਕ ਕੀਤਾ ਅਤੇ
ਚਾਲ ਰਾਹੀਂ ਉਸ ਨੂੰ ਇਕੱਲੇ ਨੂੰ ਕਰਨਾਲ ਦੇ ਬੱਸ ਸਟੈਂਡ ਤੇ ਬੁਲਾ ਲਿਆ। ਫੇਰ ਇਹ ਲੜਕੀ ਸਕੀਮ ਨਾਲ ਖਾਣਾ ਖਾਣ ਦੇ ਬਹਾਨੇ ਜੁਗਨੂ ਨੂੰ ਕੁਰਕਸ਼ੇਤਰ ਸਥਿਤ ਇੱਕ ਹੋਟਲ ਵਿੱਚ ਲੈ ਗਈ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ