ਕੁੜੀ ਦਾ ਆਫਰ ਦੇਣ ਵਾਲੇ ਨੌਜਵਾਨ ਦੀ ਮਾਂ ਨੇ ਆਖੀ ਇਹ ਵੱਡੀ ਗੱਲ !

ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਲਈ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਮੁਸਾਫਿਰ ਨੂੰ ਕੁੜੀ ਪਰਵਾਇਡ ਕਰਨ ਦੇ ਲਈ ਆਖਦਾ ਹੈ

ਜਿੱਥੇ ਕੇ ਉਹ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ ਉਥੇ ਉਹ ਜਾ ਰਿਹਾ ਹੁੰਦਾ ਹੈ ਤਾਂ ਉਥੇ ਹੀ ਇਕ ਨੌਜਵਾਨ ਕੁੜੀ ਦਾ ਆਫਰ ਕਰਦਾ ਹੈ ਇਸੇ ਤਰਾਂ ਹੀ ਉਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਜਿੱਥੇ ਕਿ ਅੰਮ੍ਰਿਤਸਰ ਗੁਰਾਂ ਦੀ ਨਗਰੀ ਹੈ ਉਥੇ ਹੋਟਲਾ ਦੇ ਵਿਚ ਅਜਿਹਾ ਕੰਮ ਚੱਲ ਰਿਹਾ ਹੈ ਉੱਥੇ ਹੀ ਉਸ ਲੜਕੇ ਦੇ ਉਪਰ ਵੱਡੇ ਆਰੋਪ ਲੱਗੇ ਸਨ ਜਿੱਥੇ ਕਿ ਸਾਰੇ ਹੀ ਸਿੱਖ ਭਾਈਚਾਰੇ ਦੇ ਵਿੱਚ ਭਾਰੀ

ਰੋਸ ਵੀ ਦੇਖਣ ਨੂੰ ਮਿਲਿਆ ਹੈ ਉਥੇ ਉਸ ਨੌਜਵਾਨ ਦੇ ਪ੍ਰਤੀ ਲੋਕਾਂ ਦਾ ਕਾਹਦਾ ਗੁੱਸਾ ਸੀ ਜਿੱਥੇ ਕਿ ਉਸ ਦੀ ਮਾਂ ਨੇ ਕੈਮਰੇ ਲਿਆ ਕੇ ਸਾਰੀ ਸਚਾਈ ਦੱਸੀ ਹੈ ਇਸੇ ਤਰ੍ਹਾਂ ਹੀ ਉਸ ਨੇ ਦੱਸਿਆ ਕਿ ਉਸਦਾ ਮੁੰਡਾ ਤਾਂ ਉਸ ਹੋਟਲ ਵਿਚ ਨੌਕਰੀ ਕਰਦਾ ਹੈ ਜਿੱਥੇ ਕਿ ਜਿਹੜਾ ਕੰਮ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਹ ਗਰੀਬ ਹਨ ਜਿੱਥੇ ਕਿ ਉਹ ਇਕੱਲਾ ਹੀ ਕੰਮਾਉਣ ਵਾਲਾ ਹੈ ਇਸ ਲਈ ਉਸ ਔਰਤ ਨੇ ਕੈਮਰੇ ਅੱਗੇ ਆ ਕੇ ਸਾਰੀ ਸਚਾਈ ਦੱਸੀ ਹੈ

ਇਸੇ ਤਰਾਂ ਹੀ ਉਨ੍ਹਾਂ ਨੇ ਦਾ ਆਖਿਆ ਹੈ ਕਿ ਜਿਹੜਾ ਕੰਮ ਹੋਟਲ ਵਾਲੇ ਉਸ ਨੂੰ ਕਹਿੰਦੇ ਹਨ ਉਹ ਨੌਕਰੀ ਕਰਦਾ ਹੈ ਉਸਨੂੰ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਹੀ ਉਸਦੀ ਮਾਂ ਨੇ ਇਹ ਵੀ ਆਖਿਆ ਹੈ ਕਿ ਉਨ੍ਹਾਂ ਦਾ ਬੱਚਾ ਅਜਿਹਾ ਨਹੀਂ ਹੈ ਉਨ੍ਹਾਂ ਨੂੰ ਪਤਾ ਨਹੀਂ ਕਿ ਉਸ ਨੇ ਅਜਿਹਾ ਕਿਉਂ ਕੀਤਾ ਉੱਥੇ ਹੀ ਉਸ ਦੀ ਮਾਤਾ ਨਹੀਂ ਆਖਿਆ ਹੈ ਕਿ ਉਸ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਨੇ ਇਹ ਵੀ ਆਖਿਆ ਹੈ ਕਿ ਬਾਅਦ

ਵਿੱਚ ਜਿਸ ਹੋਟਲ ਵਿੱਚ ਉਹ ਕੰਮ ਕਰਦਾ ਸੀ ਉਹਨਾਂ ਨੇ ਉਸ ਦੀ ਸਾਰ ਨਹੀਂ ਲਈ ਜਿੱਥੇ ਕੇ ਸਵੇਰ ਤੋਂ ਲੈ ਕੇ ਉਨ੍ਹਾਂ ਦਾ ਪੁੱਤਰ ਘਰ ਵਿੱਚ ਨਹੀਂ ਆਇਆ ਇਸੇ ਤਰਾਂ ਹੀ ਉਸ ਲੜਕੇ ਦੀ ਮਾਂ ਨੇ ਕੈਮਰੇ ਅੱਗੇ ਆ ਕੇ ਇਹ ਸਾਰੀ ਸਚਾਈ ਦੱਸੀ ਐ ਉਸ ਨੇ ਇਹ ਵੀ ਆਖਿਆ ਹੈ ਕਿ

ਜੇਕਰ ਕਿਸੇ ਨੂੰ ਉਨ੍ਹਾਂ ਦੀ ਪ੍ਰਤੀ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੇ ਹਨ ਉੱਥੇ ਹੀ ਉਸ ਦੀ ਮਾਂ ਨੇ ਆਖਿਆ ਹੈ ਕਿ ਉਹ ਅੱਗੇ ਤੋਂ ਅਜਿਹਾ ਕੰਮ ਨਹੀਂ ਕਰੇਗਾ ਜਿੱਥੇ ਕਿ ਉਹ ਇਸ ਗੱਲ ਤੋਂ ਕਾਫੀ ਜ਼ਿਆਦਾ ਸ਼ਰਮਿੰਦਾ ਹਨ ਇਸੇ ਤਰਾਂ ਹੀ ਉਸ ਨੇ ਕੈਮਰੇ ਅੱਗੇ ਆ ਕੇ ਇਹ ਸਾਰੀ ਸਚਾਈ ਦੱਸੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਚੱਲਦਾ ਸੀ ਗਲਤ ਕੰਮ ਦੇਖੋ ਹੋਇਆ ਖੁਲਾਸਾ !

ਚੱਲਦਾ ਸੀ ਗਲਤ ਕੰਮ ਦੇਖੋ ਹੋਇਆ ਖੁਲਾਸਾ ! ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ …

Leave a Reply

Your email address will not be published. Required fields are marked *