ਅਜ ਦੀ ਇਕ ਹੋਰ ਤਾਜਾ ਖਬਰ ਕੈੇਨੇਡਾ ਤੋ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸਾਡੇ ਪੰਜਾਬੀਆ ਦੀ ਇਹ ਸੋਚ ਬਣ ਚੁਕੀ ਹੈ ਕਿ ਜਿੰਦਗੀ ਜੇ ਕਿਤੇ ਰਹਿ ਕੇ ਜਾ ਕੇ ਬਣ ਸਕਦੀ ਹੈ ਤਾ ੳੁਹ ਕੈਨੇਡਾ ਵਰਗਾ ਦੇਸ਼ ਹੀ ਹੈ। ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ
ਜਿਹੜੇ ਮੁੰਡੇ ਆਪ ਕੈਨੇਡਾ ਨਹੀ ਜਾ ਸਕਦੇ ਤਾ ੳੁਹ ਗਰੀਬ ਘਰ ਦੀ ਪੜੀਆ ਲਿਖੀਆ ਕੁੜੀਆ ਨੂੰ ਖੁਦ ਪੈਸੇ ਲਗਾ ਕੇ ਬਾਹਰ ਭੇਜ ਦਿੰਦੇ ਹਨ। ੳੁਹਨਾ ਨੂੰ ਇਹ ਹੁੰਦਾ ਹੈ ਕਿ ਇਕ ਵਾਰ ਪੈਸੇ ਲਾ ਕੇ ਕੁੜੀ ਨੂੰ ਬਾਹਰ ਭੇਜ ਦਿੱਤਾ। ੳੁਸ ਦੇ ਬਾਦ ੳੁਹ ਕੈਨੇਡਾ ਜਾ ਕੇ
ੳੁਹਨੂੰ ਵੀ ਬੁਲਾ ਲਵੇਗੀ ਤੇ ਦੋਨੋ ਜਾਣੇ ਕੈਨੇਡਾ ਸੈੱਟ ਹੋ ਜਾਣਗੇ।ਅਜਿਹੇ ਕਿੰਨੇ ਹੀ ਮਾਮਲੇ ਆਪਾ ਆਲੇ ਦੁਆਲੇ ਵਿਚ ਵੀ ਦੇਖੇ ਹੋਂਣਗੇ। ਦਸਿਆ ਜਾ ਰਿਹਾ ਹੈ ਕਿ ਕਈ ਵਾਰ ਇਸ ਚੱਕਰ ਦੇ ਵਿਚ ਲੋਕ ਆਪਣੀਆ ਜਮੀਨਾ ਵੀ ਗਵਾ ਲੈਂਦੇ ਹਨ ਤੇ ਵੱਡੀ ਠੱ-ਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ
ਕਿਓਕਿ ਆਪਾ ਆਮ ਹੀ ਸੁਨਣ ਨੂੰ ਮਿਲਦੇ ਹਨ ਕਿ ਕੈਨੇਡਾ ਜਾ ਕੇ ਕੁੜੀਆ ਦੇ ਵਲੋ ਧੋਖਾ ਦੇਣਾ ਤੇ ਪਿੱਛੋ ਮੁੰਡੇ ਨੂੰ ਜਾ ਬੁਲਾਓਣਾ ਆਮ ਹੀ ਹੋ ਗਿਆ ਹੈ। ਪਰ ਇਕ ਗੁਰਪਰੀਤ ਕੌਰ ਦੇ ਬਾਰੇ ਦਸਿਆ ਜਾ ਰਿਹਾ ਹੈ ਕਿ ਜਿਸ ਨੇ 25 ਲੱਖ ਰੁਪਏ ਦੀ ਠੱ-ਗੀ ਮਾ ਰਕੇ ਬੜਾ ਵਧੀਆ ਕੰਮ ਕੀਤਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ